ਪੰਜਵੜ ਦੇ ਨੋਜਵਾਨ ਦੀ ਵਿਦੇਸ਼ ਵਿੱਚ ਸੜਕ ਹਾਦਸੇ ਦੌਰਾਨ ਹੋਈ ਮੌਤ
103 Viewsਕੈਨੇਡਾ ਵਿੱਚ ਜ਼ਿਲ੍ਹਾ ਤਰਨ ਤਾਰਨ ਦੇ ਨੌਜਵਾਨ ਦੀ ਸੜਕ ਹਾਦਸੇ ਵਿੱਚ ਮੌਤ ਜਿਲਾ ਤਰਨ ਤਾਰਨ ਦੇ ਪਿੰਡ ਪੰਜਵੜ ਦੇ ਨੋਜਵਾਨ ਸੁਬੇਗ ਸਿੰਘ ਦੀ ਵਿਦੇਸ਼ ਤੋਂ ਸੜਕ ਹਾਦਸੇ ਵਿੱਚ ਮੌਤ ਦੀ ਦੁਖਦਾਈ ਖਬਰ ਆਈ ਹੈ। ਵਿਦੇਸ਼ ਦੀ ਧਰਤੀ ਕਨੇਡਾ ਤੋਂ ਆਈ ਦੁਖਦਾਈ ਖਬਰ ਨਾਲ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੋ ਗਿਆ। ਸੁਬੇਕ ਸਿੰਘ…