ਗਲੋਬਲ ਸਿੱਖ ਕੌਂਸਲ ਦੇ ਮੌਜੂਦਾ ਪ੍ਰਧਾਨ ਸ੍ਰ. ਅੰਮ੍ਰਿਤਪਾਲ ਸਿੰਘ ਯੂ.ਕੇ. ਵਲੋਂ ਸਾਬਕਾ ਪ੍ਰਧਾਨ ਲੇਡੀ ਸਿੰਘ ਕੰਵਲਜੀਤ ਕੌਰ ਅਤੇ ਬਾਕੀ ਸਾਬਕਾ ਪ੍ਰਧਾਨਾਂ ਦਾ ਕੀਤਾ ਗਿਆ ਧੰਨਵਾਦ।
162 Viewsਇੰਗਲੈਂਡ ( 24 ਜਨਵਰੀ)ਗਲੋਬਲ ਸਿੱਖ ਕੌਂਸਲ ਦੇ ਮੌਜੂਦਾ ਪ੍ਰਧਾਨ ਸ੍ਰ. ਅੰਮ੍ਰਿਤਪਾਲ ਸਿੰਘ ਯੂ.ਕੇ. ਵਲੋਂ ਗਲੋਬਲ ਸਿੱਖ ਕੌਂਸਲ ਦੇ ਪਹਿਲਾਂ ਰਹਿ ਚੁੱਕੇ ਪ੍ਰਧਾਨ ਜਿਨ੍ਹਾਂ ਦੇ ਨਾਮ ਸ੍ਰ.ਗੁਲਬਰਗ ਸਿੰਘ ਬੱਸੀ(2015-2017), ਲੇਡੀ ਸਿੰਘ ਕੰਵਲਜੀਤ ਕੌਰ(2017-2018), ਸ੍ਰ. ਗੁਰਪ੍ਰੀਤ ਸਿੰਘ(2018-2021)ਅਤੇ ਸ੍ਰ. ਇੰਦਰਪ੍ਰੀਤ ਸਿੰਘ(2021-2022) ਦਾ ਪਹਿਲੇ ਕੀਤੇ ਗਏ ਕਾਰਜਾਂ ਲਈ ਧੰਨਵਾਦ ਕੀਤਾ ਗਿਆ।ਉਨ੍ਹਾਂ ਨੇ ਸਾਬਕਾ ਪ੍ਰਧਾਨ ਸਾਹਿਬਾਨਾਂ ਨੂੰ ਬੇਨਤੀ ਵੀ…