ਨਹੀਂ ਰਹੇ ਪੰਥਕ ਪ੍ਰਚਾਰਕ ਗਿਆਨੀ ਰਣਯੋਧ ਸਿੰਘ ਜੀ ਫਗਵਾੜਾ ।
105 Viewsਗਿਆਨੀ ਰਣਯੋਧ ਸਿੰਘ ਜੀ ਫਗਵਾੜਾ (ਸਾਬਕਾ ਹੈੱਡ ਗ੍ਰੰਥੀ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਅਨੰਦਪੁਰ ਸਾਹਿਬ) ਜੋਕਿ ਕੁਝ ਸਮੇਂ ਤੋਂ ਬੀਮਾਰ ਸਨ, ਅੱਜ ਅਕਾਲ ਚਲਾਣਾ ਕਰ ਗਏ । ਪਰਿਵਾਰ, ਸਾਕ ਸਬੰਧੀਆਂ ਅਤੇ ਪੰਥ ਦਰਦੀਆਂ ਨੂੰ ਅਕਾਲ ਪੁਰਖ ਭਾਣਾ ਮੰਨਣ ਦਾ ਬਲ ਬਖਸ਼ਣ ।