ਪੰਪਾਂ ਉਪਰ ਲੱਗੀਆਂ ਲੰਬੀਆਂ ਲਾਈਨਾਂ ਕਈ ਪੰਪਾਂ ਉਪਰ ਪਟਰੋਲ ਮੁਕਿਆ
62 Viewsਕਈ ਪਟਰੋਲ ਪੰਪ ਵਾਲਿਆਂ ਕੋਲੋਂ ਮੁਕਿਆ ਪਟਰੋਲ ਪੰਜਾਬਅਤੇ ਹਰਿਆਣਾ ਦੇ ਕਈ ਜ਼ਿਲ੍ਹਿਆਂ ‘ਚ ਹੜਤਾਲ ਦਾ ਅਸਰ ਦੇਖਣ ਨੂੰ ਮਿਲ ਰਿਹਾ ਹੈ। ਪੰਪਾਂ ਉਪਰ ਲੱਗੀਆਂ ਲੰਬੀਆਂ ਲਾਈਨਾਂ ਕਈ ਪੰਪਾਂ ਉਪਰ ਪਟਰੋਲ ਮੁਕਿਆ ।ਲੋਕਾਂ ਵਿਚ ਹਫੜਾ ਦਫੜੀ ਮੱਚੀ ਪਈ ਤੜਕੇ ਤੜਕੇ ਉੱਠ ਕੇ ਲੰਬੀਆਂ ਲਾਈਨਾਂ ਵਿੱਚ ਲੱਗ ਕੇ ਤੇਲ ਪਵਾਉਣਾ ਪਿਆ।ਜੇਕਰ ਹੜਤਾਲ ਇਸੇ ਤਰ੍ਹਾਂ ਜਾਰੀ ਰਹੀ…