ਗੁਰਦੁਆਰਾ ਸਾਹਿਬ ਲਾਇਪਸ਼ਿਗ ( ਜਰਮਨੀ ) ਵਿਖੇ ਛੇਵੇਂ ਪਾਤਸ਼ਾਹ ਜੀ ਦਾ ਪ੍ਰਕਾਸ਼ ਪੁਰਬ ਮਨਾਇਆ ਗਿਆ।
99 Viewsਲਾਇਪਸ਼ਿਗ 7 ਜੁਲਾਈ ਸੱਚ,ਹੁਕਮ, ਸੇਵਾ, ਨਿਮਰਤਾ, ਧੀਰਜ (ਸੱਬਰ) ਇਹ ਹਨ ਪੰਜ ਪਿਆਲੇ ਜੋ ਪਹਿਲੇ ਪੰਜ ਗੁਰੂ ਸਾਹਿਬਾਨ ਨੇ ਮਨੁੱਖਤਾ ਨੂੰ ਪੀਰੀ ਰੂਪ ਵਿੱਚ ਦਿੜ੍ਰ ਕਰਵਾਏ। ਛੇਵੇਂ ਪਾਤਸ਼ਾਹ ਗੁਰੂ ਹਰਿਗੋਬਿੰਦ ਸਾਹਿਬ ਨੇ ਦਰਬਾਰ ਸਾਹਿਬ ਦੇ ਸਾਹਮਣੇ ਅਕਾਲ ਤਖਤ ਸਾਹਿਬ ਦੀ ਸਥਾਪਨਾ ਕਰਕੇ ਅਤੇ ਦੋ ਤਲਵਾਰਾਂ ਪਹਿਨ ਕੇ ਇਸ ਪੀਰੀ ਨਾਲ ਮੀਰੀ ਨੂੰ ਜੋੜਿਆ ਹੈ। ਇਨ੍ਹਾ