
ਗੁਰਬਾਣੀ ਸਿੱਖ ਦੇ ਜੀਵਨ ਦਾ ਆਧਾਰ ਹੈ ਬਾਣੀ ਦਾ ਜਾਪ ਕਰਨ ਵਾਲੇ ਦੇ ਅੰਦਰੋਂ ਨਫ਼ਰਤ, ਈਰਖਾ ਦੂਰ ਹੋ ਜਾਂਦੀ ਹੈ – ਭਾਈ ਧੂੰਦਾ। ਵੱਖ -ਵੱਖ ਜਥੇਬੰਦੀਆਂ ਦੇ ਆਗੂਆਂ ਨੇ ਭਾਈ ਧੂੰਦਾ ਨੂੰ ਦਸਤਾਰ ਦੇ ਕੇ ਕੀਤਾ ਸਨਮਾਨਿਤ।
628 Viewsਜਰਮਨੀ 31 ਮਈ (ਖਿੜਿਆ ਪੰਜਾਬ) ਅੱਜ ਆਪਣੇ ਬੱਚਿਆਂ ਨੂੰ ਜਿੱਥੇ ਡਾਕਟਰ ਇੰਜੀਨੀਅਰ ਜਾਂ ਹੋਰ ਉਪਰਲੀਆਂ ਪਦਵੀਆਂ ਤੇ ਪਹੁੰਚਾਣ ਵਾਸਤੇ ਚੰਗੀ ਵਿਦਿਆ ਦੀ ਲੋੜ ਪੈਂਦੀ








