
5 ਜੂਨ ਘਲੂਘਾਰਾ ਯਾਦਗਾਰੀ ਮਾਰਚ ਚ ਪਹੁੰਚਣ ਲਈ ਸੰਗਤਾਂ ਨੂੰ ਖੁਲਾ ਸੱਦਾ: ਦਲ ਖਾਲਸਾ
257 Viewsਨਵੀਂ ਦਿੱਲੀ 31 ਮਈ (ਮਨਪ੍ਰੀਤ ਸਿੰਘ ਖਾਲਸਾ):- ਦਲ ਖਾਲਸਾ ਵੱਲੋਂ ਪਿੰਡ ਪਿੰਡ ਸ਼ਹਿਰ-ਸ਼ਹਿਰ ਖਾਲਿਸਤਾਨ ਲਹਿਰ, ਪ੍ਰੋਗਰਾਮ ਤਹਿਤ, ਗਿਲ ਕਲਾਂ ਵਿਖੇ ਸੰਗਤਾਂ ਨਾਲ ਇੱਕ ਭਰਵੀ ਮੀਟਿੰਗ ਕੀਤੀ ਗਈ l ਜਿਸ ਵਿੱਚ ਦਲ ਖਾਲਸਾ ਦੇ ਸੀਨੀਅਰ ਆਗੂ ਬਾਬਾ ਹਰਦੀਪ ਸਿੰਘ ਮਹਿਰਾਜ, ਕਾਰਜਕਾਰੀ ਪ੍ਰਧਾਨ ਪਰਮਜੀਤ ਸਿੰਘ ਮੰਡ, ਭਾਈ ਗੁਰਨਾਮ ਸਿੰਘ ਮੂਣਕ, ਭਾਈ ਮਾਨ ਸਿੰਘ, ਭਾਈ ਸਵਰਨ ਸਿੰਘ









