ਹਲਕਾ ਵਿਧਾਇਕ ਸਰਵਣ ਸਿੰਘ ਧੁੰਨ ਨੇ ਸਰਪੰਚੀ ਚੋਣਾਂ ਤੋਂ ਬਾਅਦ ਸ਼ੁਕਰਾਨੇ ਵਜੋਂ ਗੁਰਦੁਆਰਾ ਜਨਮ ਸਥਾਨ ਸ਼ਹੀਦ ਬਾਬਾ ਦੀਪ ਸਿੰਘ ਜੀ ਪਹੂਵਿੰਡ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਪਾਠ ਕਰਵਾਏ
84 Viewsਹਲਕਾ ਖੇਮਕਰਨ ਦੀਆਂ ਸਰਪੰਚੀ ਚੋਣਾਂ ‘ਚ ਅਸੀਂ ਪੂਰੀ ਕੋਸ਼ਿਸ਼ ਕੀਤੀ ਕਿ ਪਿੰਡਾਂ ‘ਚ ਸਰਬ ਸੰਮਤੀਆਂ ਕਰਵਾਈਆਂ ਜਾਣ, ਜਿਸ ‘ਚ ਅਸੀਂ ਬੜੀ ਹੱਦ ਤੱਕ ਕਾਮਯਾਬ ਵੀ ਹੋਏ ਪਰ ਹਲਕੇ ਅੰਦਰ 38 ਪਿੰਡਾਂ ‘ਚ ਅਸੀਂ ਸਰਬਸੰਮਤੀ ਨਹੀਂ ਬਣਾ ਸਕੇ ਅਤੇ ਜਿਥੇ ਸਾਨੂੰ ਚੋਣਾਂ ਕਰਵਾਉਣੀਆਂ ਪਈਆਂ ਚੋਣਾਂ ‘ਚ ਦੋਵੇਂ ਧਿਰਾਂ ਹੀ ਮੇਰੀਆਂ ਸਨ। ਜਿੱਤਣ ਵਾਲੀ ਵੀ ਤੇ