
ਜ਼ੇਕਰ ਮੌਜੂਦਾ ਹੁਕਮਰਾਨਾਂ ਨੇ ਘੱਟ ਗਿਣਤੀ ਸਿੱਖਾਂ, ਮੁਸਲਿਮ ਉਤੇ ਜ਼ਬਰ ਬੰਦ ਨਾ ਕੀਤੇ, ਤਾਂ ਇੰਡੀਆਂ ਦੇ ਹਾਲਾਤ ਵਿਸਫੋਟਕ ਹੋਣ ਤੋ ਇਨਕਾਰ ਨਹੀ ਕੀਤਾ ਜਾ ਸਕਦਾ : ਮਾਨ
168 Viewsਨਵੀਂ ਦਿੱਲੀ, 30 ਜੂਨ (ਮਨਪ੍ਰੀਤ ਸਿੰਘ ਖਾਲਸਾ):- “ਅਸੀ ਪਹਿਲੇ ਵੀ ਬਹੁਤ ਵਾਰੀ ਆਪਣੀਆ ਨਿੱਤੀ ਬਿਆਨਾਂ ਵਿਚ ਅਤੇ ਲਿਖਤੀ ਤੌਰ ਤੇ ਸੈਟਰ ਦੀ ਮੋਦੀ ਬੀਜੇਪੀ-ਆਰ.ਐਸ.ਐਸ ਸਰਕਾਰ ਨੂੰ ਸੰਜੀਦਾ ਢੰਗ ਨਾਲ ਸੁਚੇਤ ਕਰਦੇ ਰਹੇ ਹਾਂ ਕਿ ਜੋ ਮੰਦਭਾਵਨਾ ਅਧੀਨ ਇਥੇ ਵੱਸਣ ਵਾਲੀਆ ਘੱਟ ਗਿਣਤੀ ਕੌਮਾਂ ਉਤੇ ਹੁਕਮਰਾਨ ਜ਼ਬਰ ਜੁਲਮ ਢਾਹੁੰਦਾ ਆ ਰਿਹਾ ਹੈ, ਇਸ ਨੂੰ ਫੌਰੀ









