Category: ਮਾਝਾ

ਮਾਝਾ

ਦਿੱਲੀ ਵਿੱਚੋ ਝੂਠ ਦਾ ਅਧਿਆਏ ਖ਼ਤਮ /ਦਿੱਲੀ ਵਾਸੀਆਂ ਨੂੰ ਹਾਰਦਿਕ ਵਧਾਈ ਅਤੇ ਧੰਨਵਾਦ ,ਹੁਣ ਪੰਜਾਬ ਦੀ ਵਾਰੀ :- ਹਰਦੇਵ ਸਿੰਘ ਉੱਭਾ 

207 Viewsਦਿੱਲੀ ਵਿੱਚੋ ਝੂਠ ਦਾ ਅਧਿਆਏ ਖ਼ਤਮ /ਦਿੱਲੀ ਵਾਸੀਆਂ ਨੂੰ ਹਾਰਦਿਕ ਵਧਾਈ ਅਤੇ ਧੰਨਵਾਦ ,ਹੁਣ ਪੰਜਾਬ ਦੀ ਵਾਰੀ :- ਹਰਦੇਵ ਸਿੰਘ ਉੱਭਾ  ਤਰਨਤਾਰਨ ਸਾਹਿਬ ( ਗੁਰਪ੍ਰੀਤ ਸਿੰਘ ਸੈਡੀ) ਪੰਜਾਬ ਭਾਜਪਾ ਦੇ ਸੀਨੀਅਰ ਲੀਡਰ ਤੇ ਸੂਬਾ ਪ੍ਰੈੱਸ ਸਕੱਤਰ ਹਰਦੇਵ ਸਿੰਘ ਉੱਭਾ ਨੇ ਦਿੱਲੀ ਵਿਧਾਨ ਸਭਾ ਚੋਣਾ ਵਿੱਚ ਭਾਜਪਾ ਦੀ ਜਿੱਤ ਤੇ ਖੁਸ਼ੀ ਦਾ ਇਜ਼ਹਾਰ ਕਰਦਿਆ ਤੇ

ਮਾਝਾ

15 ਸਾਲ ਹੋ ਗਏ ਸਰਹੱਦੀ ਕਸਬਾ ਖਾਲੜਾ ਨੂੰ ਤਰਨਤਾਰਨ ਡੀਪੂ ਦੀ ਬੱਸ ਸੇਵਾ ਨਹੀਂ ਨਸੀਬ ਹੋਈ l 

213 Views 15 ਸਾਲ ਹੋ ਗਏ ਸਰਹੱਦੀ ਕਸਬਾ ਖਾਲੜਾ ਨੂੰ ਤਰਨਤਾਰਨ ਡੀਪੂ ਦੀ ਬੱਸ ਸੇਵਾ ਨਹੀਂ ਨਸੀਬ ਹੋਈ l  ਮਹਿਕਮਾ ਰੋਡਵੇਜ਼ ਕੁੰਭ ਕਰਨੀ ਨੀਦ ਸੁੱਤਾ  ਪੰਜਾਬ ਸਰਕਾਰ ਵੱਲੋਂ 2007 ਵਿੱਚ ਤਰਨ ਤਾਰਨ ਸਾਹਿਬ ਨੂੰ ਜ਼ਿਲ੍ਹੇ  ਦਾ ਦਰਜਾ ਦਿੱਤਾ ਗਿਆ ਸੀ। ਪਰ ਸਰਹੱਦੀ ਕਸਬਾ ਖਾਲੜਾ ਅਤੇ ਆਸ ਪਾਸ ਦੇ ਲੋਕ 15 ਸਾਲ ਗੁਜਰ ਜਾਣ ਦੇ ਬਾਵਜੂਦ ਵੀ

ਮਾਝਾ

ਸ਼ਹੀਦ ਭਾਈ ਤਾਰੂ ਸਿੰਘ ਗੁਰਮਤਿ ਪ੍ਰਚਾਰ ਸੁਸਾਇਟੀ ਵੱਲੋਂ ਗੁਰਦੁਆਰਾ ਬਾਬਾ ਭੂਪ ਸਿੰਘ ਜੀ ਪਿੰਡ ਬਾਹਮਣੀਵਾਲਾ ਵਿਖੇ ਕਰਵਾਏ ਧਾਰਮਿਕ ਮੁਕਾਬਲੇ – ਦਸਤੂਰ ਇ ਦਸਤਾਰ ਲਹਿਰ ਪੰਜਾਬ ਸੁਸਾਇਟੀ ਨੇ ਆਪਣੇ ਕੀਤੇ 100 ਮੁਕਾਬਲੇ ਪੂਰੇ ।

544 Views ਪੱਟੀ 5 ਫਰਵਰੀ (ਜਗਜੀਤ ਸਿੰਘ) ਸ਼ਹੀਦ ਭਾਈ ਤਾਰੂ ਸਿੰਘ ਗੁਰਮਤਿ ਪ੍ਰਚਾਰ ਸੁਸਾਇਟੀ ਵੱਲੋਂ ਖਾਲਸਾ ਰਾਜ ਦੇ ਮਹਾਨ ਜਰਨੈਲ ਸਰਦਾਰ ਸ਼ਾਮ ਸਿੰਘ ਅਟਾਰੀ ਵਾਲੇ ਸਰਦਾਰ ਨਾਲ ਸਭਰਾਵਾਂ ਦੇ ਸਥਾਨ ਤੇ ਸ਼ਹਾਦਤ ਦਾ ਜਾਮ ਪੀਣ ਵਾਲੇ ਬਾਬਾ ਭੂਪ ਸਿੰਘ ਜੀ ਦੇ ਸਲਾਨਾ ਜੋੜ ਮੇਲੇ ਨੂੰ ਸਮਰਪਿਤ ਗੁਰਦੁਆਰਾ ਭਾਈ ਭੂਪ ਸਿੰਘ ਪਿੰਡ ਬਾਹਮਣੀਵਾਲਾ ਵਿਖੇ ਸਿੱਖ ਜਗਤ

ਮਾਝਾ

ਦੋਸਤ ਵਲੋਂ ਦੋਸਤ ਦਾ ਕੀਤਾ ਗਿਆ ਕਤਲ

221 Views    ਦੋਸਤ ਵਲੋਂ ਦੋਸਤ ਦਾ ਕੀਤਾ ਗਿਆ ਕਤਲ ਪਿੰਡ ਕੋਟ ਧਰਮ ਚੰਦ ਵਿਚ ਚੱਲੀ ਗੋਲੀ 1 ਨੌਜਵਾਨ ਦੀ ਹੋਈ ਮੌਤ     ਥਾਣਾ ਝਬਾਲ ਅਧੀਨ ਆਉਂਦੇ ਪਿੰਡ ਕੋਟ ਧਰਮ ਚੰਦ ਕਲਾ ਵਿਚ ਦੋਸਤ ਵਲੋਂ ਦੋਸਤ ਦਾ ਕੀਤਾ ਗਿਆ ਕਤਲ ਕੀਤੇ ਜਾਣ ਦੀ ਜਾਣਕਾਰੀ ਮਿਲੀ ਹੈ ਪਰਿਵਾਰਕ ਮੈਂਬਰਾਂ ਨੇ ਇਸ ਬਾਰੇ ਦੱਸਿਆ ਕਿ ਉਨ੍ਹਾਂ

ਮਾਝਾ

ਖਾਲਸਾ ਰਾਜ ਦੇ ਆਖਰੀ ਥੰਮ੍ਹ ਸਰਦਾਰ ਸ਼ਾਮ ਸਿੰਘ ਅਟਾਰੀ ਵਾਲੇ ਦੀ ਸ਼ਹਾਦਤ ਨੂੰ ਸਮਰਪਿਤ ਪਿੰਡ ਸਭਰਾ ਵਿਖੇ ਕਰਵਾਏ ਧਾਰਮਿਕ ਮੁਕਾਬਲੇ ਚੜਦੀ ਕਲਾ ਨਾਲ ਹੋਏ ਸੰਪੰਨ – ਦਸਤੂਰ ਇ ਦਸਤਾਰ ਲਹਿਰ ਪੰਜਾਬ ਸ਼ਹੀਦ ਭਾਈ ਤਾਰੂ ਸਿੰਘ ਗੁਰਮਤ ਪ੍ਰਚਾਰ ਸੁਸਾਇਟੀ ਵੱਲੋਂ ਇਲਾਕੇ ਵਿੱਚ ਬੱਚਿਆਂ ਨੂੰ ਆਪਣੀ ਮਹਾਨ ਵਿਰਾਸਤ ਨਾਲ ਜੋੜਨ ਦੀ ਮੁਹਿੰਮ ਦੇ ਕਾਰਜ ਅਤਿ ਸਲਾਘਾਯੋਗ : ਭਾਈ ਪਰਮਪਾਲ ਸਿੰਘ ਸਭਰਾ

474 Viewsਸਭਰਾ 4 ਫਰਵਰੀ (ਜਗਜੀਤ ਸਿੰਘ) ਸ਼ਹੀਦ ਭਾਈ ਤਾਰੂ ਸਿੰਘ ਗੁਰਮਤਿ ਪ੍ਰਚਾਰ ਸੁਸਾਇਟੀ ਦਸਤੂਰ -ਇ-ਦਸਤਾਰ ਲਹਿਰ ਪੰਜਾਬ ਵੱਲੋਂ ਖਾਲਸਾ ਰਾਜ ਦੀ ਮੁੜ ਬਹਾਲੀ ਦਾ ਸੁਪਨਾ ਮਨ ਵਿੱਚ ਲੈ ਕੇ ਸਭਰਾਵਾਂ ਦੀ ਜੰਗ ਵਿੱਚ ਆਪਣੀ ਅਹਿਮ ਭੂਮਿਕਾ ਨਿਭਾਉਣ ਵਾਲੇ ਸਿੱਖ ਜਰਨੈਲ ਸਰਦਾਰ ਸ਼ਾਮ ਸਿੰਘ ਅਟਾਰੀ ਵਾਲੇ ਦੀ ਸ਼ਹਾਦਤ ਨੂੰ ਸਮਰਪਿਤ ਗੁਰਦੁਆਰਾ ਪ੍ਰਬੰਧਕ ਕਮੇਟੀ ਸਮੂਹ ਨੌਜਵਾਨ ਅਤੇ

ਮਾਝਾ

ਕਿਲਾ ਰਾਏਪੁਰ ਖੇਡਾਂ ਵਿੱਚ ਪਿੰਡ ਦੋਦੇ ਸੋਡੀਆਂ ਦੇ ਨੌਜਵਾਨ ਨੇ ਜਿਤਿਆ ਸੋਨ ਤਮਗਾ

261 Viewsਖਾਲੜਾ 3 ਫਰਵਰੀ (ਖਿੜਿਆ ਪੰਜਾਬ) ਪੰਜਾਬ ਸਰਕਾਰ ਵੱਲੋਂ ਹਰ ਸਾਲ ਮਿੰਨੀ ਉਲੰਪਿਕ ਖੇਡਾਂ ਵਜੋਂ ਕਰਵਾਏ ਟੂਰਨਾਮੈਂਟ ਵਿੱਚ ਕਿਲਾ ਰਾਏਪੁਰ ਜਿਲਾ ਲੁਧਿਆਣਾ ਵਿਚ ਪਿੰਡ ਦੋਦੇ ਸੋਡੀਆਂ ਦੇ ਨੌਜਵਾਨ ਸਲਵਿੰਦਰ ਸਿੰਘ ਪੁੱਤਰ ਸ੍ਰ ਕਰਮ ਸਿੰਘ ਨੇ ਦੰਦਾਂ ਨਾਲ 70 ਕਿਲੋ ਲੋਹੇ ਦੇ ਹੱਲ ਚੁੱਕ ਕੇ ਸੋਨੇ ਦਾ ਤਗਮਾ ਜਿੱਤਿਆ। ਇਹ ਜਾਣਕਾਰੀ ਪਿੰਡ ਦੋਦੇ ਸੋਡੀਆਂ ਦੇ ਸਰਪੰਚ

ਮਾਝਾ

ਇੰਸਪੈਕਟਰ ਪਰਮਜੀਤ ਸਿੰਘ ਵਿਰਦੀ ਨੇ ਸੰਭਾਲਿਆ ਥਾਣਾ ਖਾਲੜਾ ਚਾਰਜ 

233 Viewsਇੰਸਪੈਕਟਰ ਪਰਮਜੀਤ ਸਿੰਘ ਵਿਰਦੀ ਨੇ ਸੰਭਾਲਿਆ ਥਾਣਾ ਖਾਲੜਾ ਚਾਰਜ   ਭਿੱਖੀਵਿੰਡ ਖਾਲੜਾ, 1 ਫਰਵਰੀ (ਗੁਰਪ੍ਰੀਤ ਸਿੰਘ ਸੈਡੀ)   ਜ਼ਿਲ੍ਹਾ ਤਰਨਤਾਰਨ ਦੇ ਮੁੱਖ ਅਫਸਰ ਐਸ.ਐਸ.ਪੀ ਸ੍ਰੀ ਅਭਿਮੰਨਿਊ ਰਾਣਾ ਦੇ ਹੁਕਮਾਂ ਤਹਿਤ ਪੁਲਿਸ ਥਾਣਾ ਖਾਲੜਾ ਵਿਖੇ ਚਾਰਜ ਇੰਸਪੈਕਟਰ ਪ੍ਰਮਜੀਤ ਸਿੰਘ ਵਿਰਦੀ ਨੇ ਸੰਭਾਲਿਆ। ਸਰਹੱਦੀ ਥਾਣਾ ਖਾਲੜਾ ਮੁੱਖੀ ਇੰਸਪੈਕਟਰ ਪਰਮਜੀਤ ਸਿੰਘ ਵਿਰਦੀ ਨੇ ਦੱਸਿਆ ਕਿ ਉਹ ਇਸ

ਮਾਝਾ

ਬਾਬਾ ਹਰਨਾਮ ਸਿੰਘ ਧੁੰਮਾ ਵੱਲੋਂ ਮਹਾਂਕੁੰਭ ‘ਚ ਨਹਾਉਣਾ ਤੇ ਹਿੰਦੂ ਰੀਤਾਂ ਨੂੰ ਅਪਣਾਉਣਾ ਖ਼ਾਲਸਾ ਪੰਥ ਤੇ ਦਮਦਮੀ ਟਕਸਾਲ ਦਾ ਅਪਮਾਨ : ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ

412 Viewsਅੰਮ੍ਰਿਤਸਰ, 31 ਜਨਵਰੀ ( ਖਿੜਿਆ ਪੰਜਾਬ): ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ ਦੇ ਸਾਬਕਾ ਪ੍ਰਧਾਨ ਭਾਈ ਬਲਵੰਤ ਸਿੰਘ ਗੋਪਾਲਾ ਅਤੇ ਮੌਜੂਦਾ ਕੌਮੀ ਪ੍ਰਧਾਨ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਨੇ ਕਿਹਾ ਕਿ ਬਾਬਾ ਹਰਨਾਮ ਸਿੰਘ ਧੁੰਮਾ ਵੱਲੋਂ ਮਹਾਂਕੁੰਭ ਮੇਲੇ ‘ਤੇ ਜਾ ਕੇ ਹਿੰਦੂ ਤੀਰਥਾਂ ‘ਤੇ ਇਸ਼ਨਾਨ ਕਰਨਾ ਤੇ ਹਿੰਦੂ ਰਹੁ-ਰੀਤਾਂ ਨੂੰ ਅਪਣਾਉਣਾ ਖ਼ਾਲਸਾ ਪੰਥ ਅਤੇ ਦਮਦਮੀ ਟਕਸਾਲ

ਮਾਝਾ

ਖਾਲੜਾ ਦੀਆਂ ਸੰਗਤਾਂ ਨੇ ਬਾਬਾ ਦੀਪ ਸਿੰਘ ਦੇ ਜਨਮ ਦਿਹਾੜੇ ਤੇ ਦੋ ਦਿਨਾਂ ਸ਼ਾਰਦਾਈ ਦੇ ਲੰਗਰ ਲਗਾਏ l

244 Viewsਖਾਲੜਾ ਦੀਆਂ ਸੰਗਤਾਂ ਨੇ ਬਾਬਾ ਦੀਪ ਸਿੰਘ ਦੇ ਜਨਮ ਦਿਹਾੜੇ ਤੇ ਦੋ ਦਿਨਾਂ ਸ਼ਾਰਦਾਈ ਦੇ ਲੰਗਰ ਲਗਾਏ l   ਖਾਲੜਾ 29 ਜਨਵਰੀ (ਗੁਰਪ੍ਰੀਤ ਸਿੰਘ ਸੈਡੀ) ਗੁਰਦੁਆਰਾ ਜਨਮ ਅਸਥਾਨ ਪਹੂਵਿੰਡ ਵਿਖੇ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਪਿੰਡ ਖਾਲੜਾ ਦੀਆਂ ਸਮੁੱਚੀਆਂ ਸੰਗਤਾਂ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਦੋ ਦਿਨ

ਮਾਝਾ

ਗੁਰੂ ਤੇਗ ਬਹਾਦਰ ਸਾਹਿਬ ਜੀ ਦੀ 350 ਸਾਲਾ ਸ਼ਹੀਦੀ ਸ਼ਤਾਬਦੀ ਅਤੇ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਤੇ ਗੁਰਦੁਆਰਾ ਸਾਹਿਬ ਪਹੂਵਿੰਡ ਵਿਖੇ ਹੋਏ ਅੰਮ੍ਰਿਤ ਸੰਚਾਰ ਦੇ ਵਿੱਚ 58 ਪ੍ਰਾਣੀ ਬਣੇ ਗੁਰੂ ਵਾਲੇ – ਪ੍ਰਚਾਰਕ ਗੁਰਬਚਨ ਸਿੰਘ ਕਲਸੀਆਂ

245 Viewsਖਾਲੜਾ 29 ਜਨਵਰੀ (ਗੁਰਪ੍ਰੀਤ ਸਿੰਘ) ਧੰਨ ਧੰਨ ਸ਼੍ਰੀ ਗੁਰੂ ਤੇਗ ਬਹਾਦੁਰ ਸਾਹਿਬ ਜੀਆਂ ਦੇ 350 ਸਾਲਾ ਸ਼ਹੀਦੀ ਸ਼ਤਾਬਦੀ ਸਮਾਗਮਾਂ ਨੂੰ ਅਤੇ ਧੰਨ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਮਾਣਯੋਗ ਜਥੇਦਾਰ ਹਰਜਿੰਦਰ ਸਿੰਘ ਜੀ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ਼੍ਰੀ ਅੰਮ੍ਰਿਤਸਰ ਦੇ ਦਿਸ਼ਾ-ਨਿਰਦੇਸ਼ ਅਤੇ ਸ੍ ਬਲਵਿੰਦਰ ਸਿੰਘ ਕਾਹਲਵਾਂ ਸਕੱਤਰ ਧਰਮ ਪ੍ਰਚਾਰ ਕਮੇਟੀ