
ਸਿੱਖ ਭਾਵਨਾਵਾਂ ਦੀ ਕਦਰ ਕਰਨ ਵਾਲੇ ਭਾਈ ਦਲਜੀਤ ਸਿੰਘ ਖਵਾਸਪੁਰ ਦੇ ਪਰਿਵਾਰ ਵੱਲੋਂ ਸੁਸਾਇਟੀ ਦੇ ਸਮੂਹ ਵੀਰਾਂ ਦਾ ਕੀਤਾ ਗਿਆ ਸਨਮਾਨ । ਸੁਸਾਇਟੀ ਦੇ ਪ੍ਰਬੰਧਕ ਜਨਾਂ ਵੱਲੋਂ ਕੀਤਾ ਗਿਆ ਧੰਨਵਾਦ ।
227 Viewsਪੱਟੀ 22 ਸਤੰਬਰ (ਜਗਜੀਤ ਸਿੰਘ) ਸੰਸਾਰ ਅੰਦਰ ਜਿੱਥੇ ਚੰਗਾ ਕਾਰਜ ਕਰਨ ਵਾਲਿਆਂ ਦੀ ਭਰਮਾਰ ਹੈ ਉਥੇ ਕਦਰਦਾਨ ਵੀ ਮੌਜੂਦ ਹਨ। ਸ਼ਹੀਦ ਭਾਈ ਤਾਰੂ ਸਿੰਘ ਗੁਰਮਤਿ ਪ੍ਰਚਾਰ ਐਂਡ ਵੈਲਫੇਅਰ ਰਜਿ: ਪੰਜਾਬ ਲੰਮੇ ਅਰਸੇ ਤੋਂ ਗਰਮੀ ਸਰਦੀ ਬਾਰਿਸ਼ ਅਤੇ ਹੋਰ ਮੁਸ਼ਕਲਾਵਾਂ ਨੂੰ ਪਾਰ ਕਰਦੀ ਹੋਈ ਨਿਰੰਤਰ ਕਾਰਜ ਕਰ ਰਹੀ ਹੈ। ਗੁਰਬਾਣੀ ਦੀ ਸਹੀ ਸੂਝ ਬੂਝ ਰੱਖਣ









