
ਮੰਡੀਆਂ ’ਚ ਆੜ੍ਹਤੀਆਂ ਤੇ ਕਿਸਾਨਾਂ ਨੂੰ ਦਿੱਕਤ ਨਹੀਂ ਆਵੇਗੀ: ਚੇਅਰਮੈਨ
85 Views ਮੰਡੀਆਂ ’ਚ ਆੜ੍ਹਤੀਆਂ ਤੇ ਕਿਸਾਨਾਂ ਨੂੰ ਦਿੱਕਤ ਨਹੀਂ ਆਵੇਗੀ: ਚੇਅਰਮੈਨ ਬਲਾਕ ਪੱਟੀ ਦੇ ਚੇਅਰਮੈਨ ਗੁਰਭਿੰਦਰ ਨੇ ਸਭਰਾਂ ਚ ਝੋਨੇ ਦੀ ਸਰਕਾਰੀ ਖਰੀਦ ਸ਼ੁਰੂ ਕਰਵਾਈ ਬਲਾਕ ਪੱਟੀ ਦੇ ਚੇਅਰਮੈਨ ਦੇ ਵੱਲੋਂ ਸੁਖਪਾਲ ਸਿੰਘ ਸਭਰਾ ਬੀਕੇਕੇ ਨੂੰ ਆੜਤੀਏ ਐਸੋਸੀਏਸ਼ਨ ਦਾ ਪ੍ਰਧਾਨ ਵੀ ਨਿਯੁਕਤ ਕੀਤਾ ਗਿਆ। ਪੱਟੀ 4 ਅਕਤੂਬਰ (ਹੈਪੀ ਸਭਰਾ) ਸਭਰਾਂ








