
ਹਲਕਾਂ ਖੇਮਕਰਨ ਤੋਂ ਕਾਂਗਰਸ ਪਾਰਟੀ ਨੇ ਚੋਣਾਂ ਦਾ ਕੀਤਾ ਬਾਈਕਾਟ
106 Viewsਹਲਕਾਂ ਖੇਮਕਰਨ ਤੋਂ ਕਾਂਗਰਸ ਪਾਰਟੀ ਨੇ ਚੋਣਾਂ ਦਾ ਕੀਤਾ ਬਾਈਕਾਟ ਬਲਾਕ ਵਲਟੋਹਾ ਅਤੇ ਬਲਾਕ ਭਿੱਖੀਵਿੰਡ ਤੋ ਕਾਂਗਰਸ ਦੀਆ ਜ਼ਿਲਾ ਪ੍ਰੀਸ਼ਦ ਦੀਆ ਦੋ ਫਾਈਲ ਬਚੀਆ ਸੀ ਉਹ ਵੀ ਕਾਂਗਰਸ ਨੇ ਵਾਪਿਸ ਲੈ ਲਈਆ ਹਨ ਮੌਜੂਦਾ ਸਰਕਾਰ ਦੀ ਧੱਕੇਸ਼ਾਹੀ ਕਰਕੇ ਚੋਣਾ ਦਾ ਬਾਈਕਟ ਕਰਨ ਦਾ ਐਲਾਨ ਕੀਤਾ । ਇਹ ਜਾਣਕਾਰੀ ਸਾਬਕਾ ਹਲਕਾ ਵਿਧਾਇਕ ਸੁਖਪਾਲ ਸਿੰਘ









