
ਡਾ. ਬਲਵਿੰਦਰ ਕੌਰ ਬਰਿਆਣਾ ਦੀ ਕਿਤਾਬ “ਤੁਹੀ ਨਿਸ਼ਾਨੀ ਜੀਤ ਕੀ” ਨੇ ਸਿੱਖ ਸ਼ਸਤ੍ਰ ਵਿਰਾਸਤ ਦੇ ਅਣਛੁਹੇ ਪੱਖ ਕੀਤੇ ਉਜਾਗਰ
110 Viewsਨਵੀਂ ਦਿੱਲੀ 8 ਜੂਨ (ਮਨਪ੍ਰੀਤ ਸਿੰਘ ਖਾਲਸਾ):- ਪ੍ਰਸਿੱਧ ਖੋਜਕਾਰ, ਵਿਦਵਾਨ ਅਤੇ ਲੇਖਿਕਾ ਡਾ. ਬਲਵਿੰਦਰ ਕੌਰ ਬਰਿਆਣਾ ਵੱਲੋਂ ਦਸ ਸਾਲਾਂ ਦੀ ਅਥਕ ਮਿਹਨਤ ਅਤੇ ਡੂੰਘੀ ਖੋਜ ਤੋਂ ਬਾਅਦ ਤਿਆਰ ਕੀਤੀ ਗਈ ਕਿਤਾਬ “ਤੁਹੀ ਨਿਸ਼ਾਨੀ ਜੀਤ ਕੀ” ਨੇ ਸਿੱਖ ਸ਼ਸਤ੍ਰ ਕਲਾ, ਸਾਕਾ ਨੀਲਾ ਤਾਰਾ ਵਿਚ ਮਲਬੇ ਅੰਦਰ ਦੱਬ ਗਏ ਇਤਿਹਾਸਿਕ ਸ਼ਸ਼ਤਰ, ਇਤਿਹਾਸਕ ਵਿਰਾਸਤ ਅਤੇ ਗੁਰੂ ਸਾਹਿਬਾਨ








