ਹਰਜੀਤ ਸਿੰਘ ਸੰਧੂ ਮੀਆਂ ਵਿੰਡ ਨੂੰ ਦੂਜੀ ਵਾਰ ਜਿਲ੍ਹਾ ਪ੍ਰਧਾਨ ਬਣਨ ਤੇ ਭਾਜਪਾ ਹਾਈਕਮਾਂਡ ਦਾ ਕੀਤਾ ਧੰਨਵਾਦ:-ਮੰਡਲ ਪ੍ਰਧਾਨ ਅਮਨ ਸ਼ਰਮਾ ਖਾਲੜਾ
ਖਾਲੜਾ 30 ਦਸੰਬਰ (ਮਨਪ੍ਰੀਤ ਸਿੰਘ ਖਾਲੜਾ)–ਅੱਜ ਮੰਡਲ ਪ੍ਰਧਾਨ ਅਮਨ ਸ਼ਰਮਾ ਖਾਲੜਾ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਭਾਈ ਮੋਦੀ ਜੀ ਅਤੇ ਅਮਿਤ ਸ਼ਾਹ ਅਤੇ ਜੇ ਪੀ ਨੱਢਾ ਅਤੇ ਪੰਜਾਬ ਪ੍ਰਧਾਨ ਸੁਨੀਲ ਜਾਖੜ ਜੀ ਭਰਭਾਰੀ ਰਾਜੂ ਜੀ ਅਤੇ ਭਰਭਾਰੀ ਨਰੇਸ਼ ਸ਼ਰਮਾ ਜੀ ਦਾ ਹਰਜੀਤ ਸਿੰਘ ਸੰਧੂ ਮੀਆਂ ਵਿੰਡ ਜੀ ਨੂੰ ਦੂਜੀ ਵਾਰ ਜਿਲ੍ਹਾ ਪ੍ਰਧਾਨ ਬਣਨ ਤੇ ਧੰਨਵਾਦ ਕੀਤਾ । ਇਸ ਮੌਕੇ ਉਨ੍ਹਾਂ ਨਾਲ ਮੰਡਲ ਵਾਈਸ ਪ੍ਰਧਾਨ ਪ੍ਰਦੀਪ ਕੁਮਾਰ ਧਵਨ ਖਾਲੜਾ, ਸਤਨਾਮ ਸਿੰਘ ਪ੍ਰਧਾਨ ਉ ਬੀ ਸੀ ਮੰਡਲ ਖਾਲੜਾ,ਗੁਰਪਾਲ ਸਿੰਘ ਖਾਲੜਾ,ਕਿਸ਼ੋਰੀ ਲਾਲ ਖਾਲੜਾ ਕਪੜੇ ਵਾਲੇ,ਰਾਜਾ ਕਪੜੇ ਵਾਲੇ ਖਾਲੜਾ,ਸਿੰਦਰ ਸਿੰਘ ਖਾਲੜਾ ਆਰੇ ਵਾਲੇ,ਜਰਨਲ ਸਕੱਤਰ ਜਗਤਾਰ ਸਿੰਘ ਖਾਲੜਾ, ਰਾਜਾ ਥੇਹ ਕੱਲਾ,ਪਰਗਟ ਸਿੰਘ ਖਾਲੜਾ,ਅਜੇ ਸ਼ਰਮਾ ਖਾਲੜਾ,ਸਮਰ ਸ਼ਰਮਾ ਖਾਲੜਾ, ਅਮਨ ਧਵਨ ਅਮਿਤ ਧਵਨ,ਮੋਹਿਤ ਧਵਨ,ਮੋਤੀ ਲਾਲ ਧਵਨ ਕਪੜੇ ਵਾਲੇ ਖਾਲੜਾ,ਸੰਮੀ ਸਿੰਘ ਖਾਲੜਾ,ਵਿਕਾਸ ਕੁਮਾਰ ਸ਼ਰਮਾ ਖਾਲੜਾ,ਰਮੇਸ਼ ਕੁਮਾਰ ਖਾਲੜਾ,ਰਾਜੇਸ਼ ਕੁਮਾਰ ਖਾਲੜਾ,ਤਰਸੇਮ ਸਿੰਘ ਖਾਲੜਾ,ਪ੍ਰਦੀਪ ਚੋਪੜਾ,ਸੰਦੀਪ ਚੋਪੜਾ,ਪੰਜਾਬ ਸਿੰਘ ਖਾਲੜਾ,ਅਸ਼ਵਨੀ ਕੁਮਾਰ ਸ਼ਰਮਾ ਖਾਲੜਾ,ਰਕੇਸ਼ ਕੁਮਾਰ ਮਨਿਆਰੀ ਵਾਲੇ ਖਾਲੜਾ,ਕਾਲਾ ਚੋਪੜਾ,ਸੱਭਾ ਚੋਪੜਾ ਖਾਲੜਾ,ਮੋਹਨ ਲਾਲ ਮਨਿਆਰੀ ਵਾਲੇ ਖਾਲੜਾ ਮਹਿਲਾ ਪ੍ਰਧਾਨ ਰਮਨ ਕੌਰ ਖਾਲੜਾ,ਜਗਦੀਸ਼ ਕਾਮਰੇਡ ਵਾਂ,ਜਗਦੀਸ਼ ਕੁਮਾਰ ਆਰਤੀ ਖਾਲੜਾ, ਜ਼ਿਉਲਰ ਭਿੱਖੀਵਿੰਡ,ਰਕੇਸ਼ ਕੁਮਾਰ ਪਹਿਲਵਾਨ ਭਿੱਖੀਵਿੰਡ,ਗੁਲਸ਼ਨ ਕੁਮਾਰ ਭਿੱਖੀਵਿੰਡ,ਬਲਜੀਤ ਸਿੰਘ ਜ਼ਿਉਲਰ ਭਿੱਖੀਵਿੰਡ,ਅਸੋਕ ਕੁਮਾਰ ਭਿੱਖੀਵਿੰਡ,ਟੀਟੂ ਕਰਿਆਨਾ ਸਟੋਰ ਭਿੱਖੀਵਿੰਡ,ਗੋਲਡੀ ਸਿੰਘ ਜ਼ਿਉਲਰ ਭਿੱਖੀਵਿੰਡ,ਭੋਲੂ ਜ਼ਿਉਲਰ ਭਿੱਖੀਵਿੰਡ,ਮਿੰਟੂ ਜ਼ਿਉਲਰ ਭਿੱਖੀਵਿੰਡ,ਅਕੁੰਸ਼ ਸ਼ਰਮਾ ਕਰਿਆਨਾ ਸਟੋਰ ਭਿੱਖੀਵਿੰਡ,ਕੁਲਵਿੰਦਰ ਸ਼ਰਮਾ ਭਿੱਖੀਵਿੰਡ ਆਦਿ ਹਾਜਰ ਸਨ।
Author: khireyapunjab
ਸ੍ਰ. ਸੰਤੋਖ ਸਿੰਘ ਪ੍ਰੇਮੀ (ਐਡੀਟਰ ਖਿੜਿਆ ਪੰਜਾਬ) ਸਤਿਕਾਰਯੋਗ ਪਿਤਾ ਜੀ ਨੇ ਸਭ ਤੋਂ ਪਹਿਲਾ ਪੇਪਰ 1969 ਵਿੱਚ ਬਾਜ਼ਾਰ ਕਾਠੀਆਂ ਅੰਮ੍ਰਿਤਸਰ ਤੋਂ ਸ਼ੁਰੂ ਕੀਤਾ ਸੀ । ਉਸ ਤੋਂ ਬਾਅਦ ਕੁੱਝ ਸਮਾਂ ਖਿੜਿਆ ਪੰਜਾਬ ਹਫਤਾਵਾਰੀ ਖਾਲੜਾ ਮੰਡੀ ਤੋਂ ਵੀ ਪ੍ਰਕਾਸ਼ਿਤ ਕੀਤਾ ਜਾਂਦਾ ਰਿਹਾ । ਪਿਤਾ ਜੀ ਨੇ ਇਹ ਮਹੀਨਾਵਾਰੀ ਪੇਪਰ ਸ੍ਰ. ਲਛਮਣ ਸਿੰਘ ਗਿੱਲ (ਮਰਹੂਮ ਮੁੱਖ ਮੰਤਰੀ ਪੰਜਾਬ) ਦੀ ਯਾਦ ਵਿੱਚ ਸ਼ੁਰੂ ਕੀਤਾ ਸੀ ਕਿਉਂ ਕਿ ਉਹ ਗਿੱਲ ਜੀ ਨਾਲ ਪਰਸਨਲ ਪੀ. ਏ. ਦੇ ਤੌਰ ਤੇ ਵਿਚਰੇ ਸਨ । ਅਸੀ ਪਿਛਲੇ ਸਮੇਂ ਤੋਂ ਖਿੜਿਆ ਪੰਜਾਬ ਯੂ ਟਿਊਬ ਚੈਨਲ ਚਲਾ ਰਹੇ ਸੀ । ਹੁਣ ਪਿਤਾ ਜੀ ਵਲੋਂ ਸ਼ੁਰੂ ਕੀਤਾ ਨਿਊਜ਼ ਪੇਪਰ ਪੰਜਾਬੀ ਆਨਲਾਈਨ ਚਾਲੂ ਕੀਤਾ ਗਿਆ ਹੈ । ਅਕਾਲ ਪੁਰਖ ਸਹਾਈ ਹੋਵੇ ਪੰਜਾਬ ਅਤੇ ਪੰਜਾਬੀਅਤ ਦੀ ਸੇਵਾ ਕਰਨ ਦਾ ਬੱਲ ਬਖਸ਼ੇ ।