ਪੰਜਾਬ ਚੋਣ ਨਤੀਜੇ ਕੁਝ 4 ਸੀਟਾ
ਦੋ ਸੀਟਾਂ ਤੇ ਕਾਂਗਰਸ ਪਾਰਟੀ,ਦੋ ਸੀਟਾਂ ਤੇ ਆਮ ਆਦਮੀ ਪਾਰਟੀ ਦੀ ਲੀਡ
ਗਿੱਦੜਬਾਹਾ
ਆਮ ਆਦਮੀ ਪਾਰਟੀ _ ਡਿੱਪੀ ਢਿੱਲੋਂ —10702
ਕਾਂਗਰਸ _ਅੰਮ੍ਰਿਤਾ ਵੜਿੰਗ —-9003
ਬੀਜੇਪੀ _ਮਨਪ੍ਰੀਤ ਬਾਦਲ —-2481
,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,
ਡੇਰਾ ਬਾਬਾ ਨਾਨਕ
ਆਮ ਆਦਮੀ ਪਾਰਟੀ_ਗੁਰਦੀਪ ਰੰਧਾਵਾ—16530
ਕਾਂਗਰਸ _ਜਤਿੰਦਰ ਕੋਰ ਰੰਧਾਵਾ —-17825
ਬੀਜੇਪੀ_ ਰਵੀਕਰਨ ਕਾਹਲੋ
,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,
ਬਰਨਾਲਾ
ਆਮ ਆਦਮੀ ਪਾਰਟੀ _ਹਰਵਿੰਦਰ ਸਿੰਘ ਧਾਲੀਵਾਲ —7348
ਕਾਂਗਰਸ _ਕੁਲਦੀਪ ਸਿੰਘ ਢਿੱਲੋਂ —–8035
ਬੀਜੇਪੀ _ਕੇਵਲ ਸਿੰਘ ਢਿੱਲੋਂ —6113
,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,
ਚੱਬੇਵਾਲ
ਆਮ ਆਦਮੀ ਪਾਰਟੀ _ਇਸਾਕ ਚੱਬੇਵਾਲ –14558
ਕਾਂਗਰਸ _ਰਣਜੀਤ ਕੁਮਾਰ —–8634
ਬੀਜੇਪੀ _ਸੋਹਣ ਸਿੰਘ ਠੰਡਲ —–1538
,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,
Author: khireyapunjab
ਸ੍ਰ. ਸੰਤੋਖ ਸਿੰਘ ਪ੍ਰੇਮੀ (ਐਡੀਟਰ ਖਿੜਿਆ ਪੰਜਾਬ) ਸਤਿਕਾਰਯੋਗ ਪਿਤਾ ਜੀ ਨੇ ਸਭ ਤੋਂ ਪਹਿਲਾ ਪੇਪਰ 1969 ਵਿੱਚ ਬਾਜ਼ਾਰ ਕਾਠੀਆਂ ਅੰਮ੍ਰਿਤਸਰ ਤੋਂ ਸ਼ੁਰੂ ਕੀਤਾ ਸੀ । ਉਸ ਤੋਂ ਬਾਅਦ ਕੁੱਝ ਸਮਾਂ ਖਿੜਿਆ ਪੰਜਾਬ ਹਫਤਾਵਾਰੀ ਖਾਲੜਾ ਮੰਡੀ ਤੋਂ ਵੀ ਪ੍ਰਕਾਸ਼ਿਤ ਕੀਤਾ ਜਾਂਦਾ ਰਿਹਾ । ਪਿਤਾ ਜੀ ਨੇ ਇਹ ਮਹੀਨਾਵਾਰੀ ਪੇਪਰ ਸ੍ਰ. ਲਛਮਣ ਸਿੰਘ ਗਿੱਲ (ਮਰਹੂਮ ਮੁੱਖ ਮੰਤਰੀ ਪੰਜਾਬ) ਦੀ ਯਾਦ ਵਿੱਚ ਸ਼ੁਰੂ ਕੀਤਾ ਸੀ ਕਿਉਂ ਕਿ ਉਹ ਗਿੱਲ ਜੀ ਨਾਲ ਪਰਸਨਲ ਪੀ. ਏ. ਦੇ ਤੌਰ ਤੇ ਵਿਚਰੇ ਸਨ । ਅਸੀ ਪਿਛਲੇ ਸਮੇਂ ਤੋਂ ਖਿੜਿਆ ਪੰਜਾਬ ਯੂ ਟਿਊਬ ਚੈਨਲ ਚਲਾ ਰਹੇ ਸੀ । ਹੁਣ ਪਿਤਾ ਜੀ ਵਲੋਂ ਸ਼ੁਰੂ ਕੀਤਾ ਨਿਊਜ਼ ਪੇਪਰ ਪੰਜਾਬੀ ਆਨਲਾਈਨ ਚਾਲੂ ਕੀਤਾ ਗਿਆ ਹੈ । ਅਕਾਲ ਪੁਰਖ ਸਹਾਈ ਹੋਵੇ ਪੰਜਾਬ ਅਤੇ ਪੰਜਾਬੀਅਤ ਦੀ ਸੇਵਾ ਕਰਨ ਦਾ ਬੱਲ ਬਖਸ਼ੇ ।