Home » ਭਾਰਤ » ਚੰਡੀਗੜ੍ਹ » ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ ) ਨੇ ਅਹੁਦੇਦਾਰਾਂ ਦੇ ਕੀਤੇ ਐਲਾਨ

ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ ) ਨੇ ਅਹੁਦੇਦਾਰਾਂ ਦੇ ਕੀਤੇ ਐਲਾਨ

SHARE ARTICLE

282 Views

ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ ) ਨੇ ਅਹੁਦੇਦਾਰਾਂ ਦੇ ਕੀਤੇ ਐਲਾਨ

 

ਪਾਰਟੀ ਦੇ ਸਰਪ੍ਰਸਤ

1. ਸਤਿਕਾਰ ਯੋਗ ਬਾਬਾ ਸਰਬਜੋਤ ਸਿੰਘ ਜੀ ਬੇਦੀ

2. ਸਤਿਕਾਰ ਯੋਗ ਬਾਬਾ ਸੇਵਾ ਸਿੰਘ ਜੀ ਰਾਮਪੁਰ ਖੇੜਾ

3. ਸਤਿਕਾਰ ਯੋਗ ਸਿੰਘ ਸਾਹਿਬ ਪ੍ਰੋ. ਮਨਜੀਤ ਸਿੰਘ ਜੀ ਸਾਬਕਾ ਜਥੇਦਾਰ

4. ਸਤਿਕਾਰ ਯੋਗ ਸਰਦਾਰ ਰਵੀਇੰਦਰ ਸਿੰਘ ਜੀ

 

ਸੀਨੀਅਰ ਮੀਤ ਪ੍ਰਧਾਨ

 

1. ਸ. ਗੋਬਿੰਦ ਸਿੰਘ ਲੋਂਗੋਵਾਲ

2. ਸ. ਸੁੱਚਾ ਸਿੰਘ ਛੋਟੇਪੁਰ

3. ਸ. ਆਦੇਸ਼ਪ੍ਰਤਾਪ ਸਿੰਘ ਕੈਰੋਂ

4. ਸ. ਮਨਪ੍ਰੀਤ ਸਿੰਘ ਇਆਲੀ

5. ਸ. ਗਗਨਦੀਪ ਸਿੰਘ ਬਰਨਾਲਾ

6. ਸ. ਇਕਬਾਲ ਸਿੰਘ ਝੂੰਦਾ

7. ਸ. ਸੁਰਿੰਦਰ ਸਿੰਘ ਭੁੱਲੇਰਾਠਾਂ

8. ਭਾਈ ਮਨਜੀਤ ਸਿੰਘ

 

ਮੀਤ ਪ੍ਰਧਾਨ

 

1. ਸ. ਸੰਤਾ ਸਿੰਘ ਉਮੈਦਪੁਰ

2. ਸ. ਸਰਵਨ ਸਿੰਘ ਫਿਲੌਰ

3. ਸ. ਸਰਬਜੀਤ ਸਿੰਘ ਡੂੰਮਵਾਲੀ

4. ਸ. ਮਹਿੰਦਰ ਸਿੰਘ ਹੁਸੈਨਪੁਰ

5. ਸ. ਜਰਨੈਲ ਸਿੰਘ ਕਰਤਾਰਪੁਰ

6. ਬੀਬੀ ਪਰਮਜੀਤ ਕੋਰ ਗੁਲਸ਼ਨ

7. ਸ. ਮਹਿੰਦਰਪਾਲ ਸਿੰਘ ਬਨਾਕਾ

 

ਜਰਨਲ ਸਕੱਤਰ

 

1. ਸ. ਬਰਜਿੰਦਰ ਸਿੰਘ ਬਰਾੜ ਮੋਗਾ

2. ਸ. ਹਰਿੰਦਰਪਾਲ ਸਿੰਘ ਸਨੌਰ

3. ਬੀਬੀ ਕਿਰਨਜੋਤ ਕੋਰ

4. ਸ. ਚਰਨਜੀਤ ਸਿੰਘ ਬਰਾੜ

5. ਸ. ਜਸਵੀਰ ਸਿੰਘ ਘੁੰਮਣ

6. ਸ. ਗੁਰਜੀਤ ਸਿੰਘ ਤਲਵੰਡੀ

7. ਸ. ਯੁਵਰਾਜ ਸਿੰਘ

8. ਸ. ਭਰਭੂਰ ਸਿੰਘ ਧਾਂਦਰਾ

 

ਸਕੱਤਰ ਜਰਨਲ ਵਜੋਂ ਜਿੰਮੇਵਾਰੀ ਨਿਭਾਉਣਗੇ ਸ. ਗੁਰਪ੍ਰਤਾਪ ਸਿੰਘ ਵਡਾਲਾ।

 

ਖਜਾਨਚੀ ਵਜੋਂ ਜਿੰਮੇਵਾਰੀ ਨਿਭਾਉਣਗੇ ਸ. ਪਰਮਿੰਦਰ ਸਿੰਘ ਢੀਂਡਸਾ।

 

ਸ਼੍ਰੋਮਣੀ ਅਕਾਲੀ ਦਲ ਦੇ ਜਥੇਬੰਦਕ ਸਕੱਤਰ ਵਜੋਂ ਜਿੰਮੇਵਾਰੀ ਨਿਭਾਉਣਗੇ:

 

1. ਸ. ਗਿਆਨੀ ਮਹਿੰਦਰ ਸਿੰਘ ਹਿਮਾਚਲ ਪ੍ਰਦੇਸ

2. ਸ. ਸਤਵਿੰਦਰ ਸਿੰਘ ਟੋਹੜਾ

3. ਸ. ਸੁਖਵਿੰਦਰ ਸਿੰਘ ਅੋਲਖ

4. ਸ. ਦਵਿੰਦਰ ਸਿੰਘ ਸੇਖੋਂ

5. ਸ. ਕਰਨ ਸਿੰਘ ਡੀ.ਟੀ.ਓ

6. ਸ. ਅਜੇਪਾਲ ਸਿੰਘ ਮੀਰਾਂਕੋਟ

 

ਸ਼੍ਰੋਮਣੀ ਅਕਾਲੀ ਦਲ ਦੇ ਵਪਾਰ ਵਿੰਗ ਦੇ ਪ੍ਰਧਾਨ ਵਜੋਂ ਜਿੰਮੇਵਾਰੀ ਨਿਭਾਉਣਗੇ

ਸ੍ਰੀ ਪ੍ਰਕਾਸ਼ ਚੰਦ ਗਰਗ ਤੇ ਵਪਾਰ ਵਿੰਗ ਦੇ ਸਕੱਤਰ ਵਜੋਂ ਜਿੰਮੇਵਾਰੀ ਨਿਭਾਉਣਗੇ ਸ੍ਰੀ ਕਪੂਰ ਚੰਦ ਬਾਂਸਲ।

khireyapunjab
Author: khireyapunjab

ਸ੍ਰ. ਸੰਤੋਖ ਸਿੰਘ ਪ੍ਰੇਮੀ (ਐਡੀਟਰ ਖਿੜਿਆ ਪੰਜਾਬ) ਸਤਿਕਾਰਯੋਗ ਪਿਤਾ ਜੀ ਨੇ ਸਭ ਤੋਂ ਪਹਿਲਾ ਪੇਪਰ 1969 ਵਿੱਚ ਬਾਜ਼ਾਰ ਕਾਠੀਆਂ ਅੰਮ੍ਰਿਤਸਰ ਤੋਂ ਸ਼ੁਰੂ ਕੀਤਾ ਸੀ । ਉਸ ਤੋਂ ਬਾਅਦ ਕੁੱਝ ਸਮਾਂ ਖਿੜਿਆ ਪੰਜਾਬ ਹਫਤਾਵਾਰੀ ਖਾਲੜਾ ਮੰਡੀ ਤੋਂ ਵੀ ਪ੍ਰਕਾਸ਼ਿਤ ਕੀਤਾ ਜਾਂਦਾ ਰਿਹਾ । ਪਿਤਾ ਜੀ ਨੇ ਇਹ ਮਹੀਨਾਵਾਰੀ ਪੇਪਰ ਸ੍ਰ. ਲਛਮਣ ਸਿੰਘ ਗਿੱਲ (ਮਰਹੂਮ ਮੁੱਖ ਮੰਤਰੀ ਪੰਜਾਬ) ਦੀ ਯਾਦ ਵਿੱਚ ਸ਼ੁਰੂ ਕੀਤਾ ਸੀ ਕਿਉਂ ਕਿ ਉਹ ਗਿੱਲ ਜੀ ਨਾਲ ਪਰਸਨਲ ਪੀ. ਏ. ਦੇ ਤੌਰ ਤੇ ਵਿਚਰੇ ਸਨ । ਅਸੀ ਪਿਛਲੇ ਸਮੇਂ ਤੋਂ ਖਿੜਿਆ ਪੰਜਾਬ ਯੂ ਟਿਊਬ ਚੈਨਲ ਚਲਾ ਰਹੇ ਸੀ । ਹੁਣ ਪਿਤਾ ਜੀ ਵਲੋਂ ਸ਼ੁਰੂ ਕੀਤਾ ਨਿਊਜ਼ ਪੇਪਰ ਪੰਜਾਬੀ ਆਨਲਾਈਨ ਚਾਲੂ ਕੀਤਾ ਗਿਆ ਹੈ । ਅਕਾਲ ਪੁਰਖ ਸਹਾਈ ਹੋਵੇ ਪੰਜਾਬ ਅਤੇ ਪੰਜਾਬੀਅਤ ਦੀ ਸੇਵਾ ਕਰਨ ਦਾ ਬੱਲ ਬਖਸ਼ੇ ।

Leave a Reply

Your email address will not be published. Required fields are marked *

Latest News

ਖ਼ਾਲਸਈ ਜਾਹੋ-ਜਲਾਲ ਨਾਲ ਮਨਾਈ ਜਾਵੇਗੀ ਸ੍ਰੀ ਕੀਰਤਪੁਰ ਸਾਹਿਬ ਦੇ 400 ਸਾਲਾ ਸਥਾਪਨਾ ਦਿਵਸ ਦੀ ਸ਼ਤਾਬਦੀ-ਐਡਵੋਕੇਟ ਧਾਮੀ 29 ਅਪ੍ਰੈਲ ਤੋਂ 1 ਮਈ ਤੀਕ ਸ੍ਰੀ ਕੀਰਤਪੁਰ ਸਾਹਿਬ ਵਿਖੇ ਹੋਣਗੇ ਸ਼ਤਾਬਦੀ ਸਬੰਧੀ ਸਮਾਗਮ ਐਡਵੋਕੇਟ ਧਾਮੀ ਦੀ ਅਗਵਾਈ ’ਚ ਹੋਈ ਸ਼ਤਾਬਦੀ ਸਬੰਧੀ ਸਬ-ਕਮੇਟੀ ਦੀ ਇਕੱਤਰਤਾ