ਪੰਜਾਬ ਦੀ ਧਰਤੀ ’ਤੇ ਰੋਕੀ ਜਾਏ ਬੇਲਗਾਮ ਪ੍ਰਵਾਸੀ ਆਮਦ, ਪੰਜਾਬੀਆਂ ਦੇ ਰੁਜ਼ਗਾਰ ਤੇ ਸਿਆਸੀ ਹੱਕਾਂ ਦੀ ਰਾਖੀ ਪਹਿਲਾਂ ਕਰੋ: ਭਾਈ ਗੁਰਦੇਵ ਸਿੰਘ ਕੋਹਾੜਕਾ

6 Views  👉 ਦੂਜੇ ਰਾਜਾਂ ਤੋਂ ਪੰਜਾਬ ਵੱਲ ਵਧ ਰਹੇ ਪ੍ਰਵਾਸ ਦੇ ਰੁਝਾਨ ’ਤੇ ਨੀਤੀਗਤ ਰੋਕ ਲਾਉਣ ਅਤੇ ਪੰਜਾਬ ਦੇ ਜਨਸੰਖਿਆਤਮਕ ਤੇ ਸੱਭਿਆਚਾਰਕ ਸਰੂਪ ਦੀ ਰਾਖੀ ਲਈ ਸਖ਼ਤ ਕਦਮ ਚੁੱਕਣ ਦੀ ਮੰਗ ਨਵੀਂ ਦਿੱਲੀ 14 ਨਵੰਬਰ (ਮਨਪ੍ਰੀਤ ਸਿੰਘ ਖਾਲਸਾ):- ਸੱਚਖੰਡ ਸ੍ਰੀ ਦਰਬਾਰ ਸਾਹਿਬ ਜੀ ਦੇ ਸਾਬਕਾ ਹਜ਼ੂਰੀ ਰਾਗੀ ਭਾਈ ਗੁਰਦੇਵ ਸਿੰਘ ਕੋਹਾੜਕਾ ਨੇ ਪੰਜਾਬ ਵਿੱਚ […]