ਸੰਤ ਬਾਬਾ ਪ੍ਰੇਮ ਸਿੰਘ ਜੀ ਮੁਰਾਲ਼ੇ ਵਾਲਿਆਂ ਦੇ ੧੪੪ ਜਨਮ ਦਿਵਸ ਦੀਆਂ ਸੰਗਤਾਂ ਨੂੰ ਕੋਟਾਨ ਕੋਟ ਵਧਾਈਆਂ !

6 Viewsਮਹਾਨ ਤਪੱਸਵੀ, ਵਿੱਦਿਆ ਦਾਨੀ, ਗਰੀਬਾਂ ਦੇ ਮਸੀਹਾ ,ਸ਼ਸਤਰ ਤੇ ਸ਼ਾਸਤਰ ਦਾ ਗਿਆਨ ਬੋਧ ਰੱਖਣ ਵਾਲੇ ਸਮਾਜ ਸੁਧਾਰਕ, ਗੁਰਮੱਤ ਪ੍ਰਚਾਰ ਹਿਤ ਸਾਰਾ ਜੀਵਨ ਪੰਥ ਲੇਖੇ ਲਾਉਣੇ ਵਾਲੇ ਬਾਬਾ ਪ੍ਰੇਮ ਸਿੰਘ ਜੀ ਮੁਰਾਲ਼ੇ ਵਾਲਿਆਂ ਦਾ ਅੱਜ ਜਨਮ ਦਿਹਾੜਾ ਹੈ ! ਉਹ ਯੁੱਗ ਪੁਰਸ਼ ਜੋ ਪੂਰਨ ਤੌਰ ਤੇ ਸਿੱਖੀ ਨੂੰ ਸਮਰਪਿਤ ਸਨ ਜਿੰਨਾਂ ਸਾਰੀ ਉਮਰ ਧਰਮ ਸਿੱਖਿਆ […]
