ਨਸ਼ੇ ਦੇ ਸੌਦਾਗਰਾਂ ਖ਼ਿਲਾਫ਼ ਹੁਣ ਖਿੱਚਣੀ ਪਵੇਗੀ ਬਾਬਾ ਦੀਪ ਸਿੰਘ ਜੀ ਵਾਲੀ ਲਕੀਰ, ਚੁੱਪ ਰਹੇ ਤਾਂ ਇਤਿਹਾਸ ਨਹੀਂ ਕਰੇਗਾ ਮੁਆਫ਼: ਭਾਈ ਸਰੂਪ ਸਿੰਘ

2 Views ਨਵੀਂ ਦਿੱਲੀ 23 ਸੰਤਬਰ (ਮਨਪ੍ਰੀਤ ਸਿੰਘ ਖਾਲਸਾ):- ਬਾਬਾ ਦੀਪ ਸਿੰਘ ਜੀ ਦੁਆਰਾ ਖੰਡੇ ਨਾਲ ਧਰਤੀ ‘ਤੇ ਖਿੱਚੀ ਗਈ ਇਤਿਹਾਸਕ ਲਕੀਰ ਅਣਖ, ਕੁਰਬਾਨੀ ਅਤੇ ਨਿਡਰਤਾ ਦਾ ਉਹ ਪ੍ਰਤੀਕ ਹੈ, ਜਿਸ ਨੇ ਹਮੇਸ਼ਾ ਪੰਜਾਬੀਆਂ ਨੂੰ ਹੱਕ-ਸੱਚ ਅਤੇ ਅਣਖ ਨਾਲ ਜਿਊਣ ਦਾ ਰਾਹ ਵਿਖਾਇਆ ਹੈ। ਅੱਜ ਇੱਕ ਵਾਰ ਫਿਰ ਉਸੇ ਜਜ਼ਬੇ ਨਾਲ ਸਮਾਜ ਵਿਰੋਧੀ ਅੰਸਰਾਂ ਅਤੇ […]
ਸ਼੍ਰੋਮਣੀ ਕਮੇਟੀ ਜਥੇਦਾਰ ਤੇਜਾ ਸਿੰਘ ਭੁੱਚਰ ਦੀ ਸਾਲਾਨਾ ਬਰਸੀ 2 ਅਕਤੂਬਰ ਨੂੰ ਪਿੰਡ ਭੁੱਚਰ ਖੁਰਦ ਵਿਖੇ ਮਨਾਏਗੀ _ ਸੁਰਜੀਤ ਸਿੰਘ ਭੁੱਚਰ।

3 Viewsਖਾਲੜਾ 23 ਸਤੰਬਰ ( ਗੁਰਪ੍ਰੀਤ ਸਿੰਘ) ਸ੍ਰੋਮਣੀ ਗੁਰਦੂਆਰਾ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਅਕਾਲ ਤਖਤ ਸਾਹਿਬ ਦੇ ਪਹਿਲੇ ਜਥੇਦਾਰ, ਗੁਰੂਦੁਆਰਾ ਸੁਧਾਰ ਲਹਿਰ ਦੇ ਮੋਢੀ, ਉੱਘੇ ਅਜ਼ਾਦੀ ਘੁਲਾਟੀਏ ਜਥੇਦਾਰ ਤੇਜਾ ਸਿੰਘ ਭੁੱਚਰ ਦੀ ਸਾਲਾਨਾ ਬਰਸੀ ਸਮਾਗਮ 2 ਅਕਤੂਬਰ ਦਿਨ ਸੁਕਰਵਾਰ ਨੂੰ ਪਿੰਡ ਭੁੱਚਰ ਖੁਰਦ ਵਿਖੇ ਮਨਾਈ ਜਾ ਰਹੀ ਹੈ। ਬਰਸੀ ਸਮਾਗਮ ਸੰਬੰਧੀ ਜਾਣਕਾਰੀ ਦਿੰਦਿਆ ਜਥੇਦਾਰ ਤੇਜਾ […]
ਅੰਗਦ ਤਲਵਾਰ ਵਲੋਂ ਗੁਰਬਾਣੀ ਨੂੰ ਗੀਤਾ ਵਾਂਗ ਗਾ ਕੇ ਲੋਕਾਂ ਨੂੰ ਨਚਾਉਣਾ ਵੱਡੀ ਬੇਅਦਬੀ, ਐਫਆਈਆਰ ਦਰਜ ਕਰਕੇ ਸਖ਼ਤ ਕਾਰਵਾਈ ਦੀ ਮੰਗ: ਸੰਤ ਮੀਤ ਸਿੰਘ

5 Views ਨਵੀਂ ਦਿੱਲੀ 23 ਸੰਤਬਰ (ਮਨਪ੍ਰੀਤ ਸਿੰਘ ਖਾਲਸਾ):- ਸ਼੍ਰੋਮਣੀ ਅਕਾਲੀ ਦਲ ਦਿੱਲੀ ਇਕਾਈ ਦੇ ਜਨਕਪੁਰੀ ਵਾਰਡ ਨੰਬਰ 32 ਤੋਂ ਚੋਣ ਉਮੀਦਵਾਰ ਸਰਦਾਰ ਸੰਤ ਮੀਤ ਸਿੰਘ ਨੇ ਜਲੰਧਰ ਗਾਇਮਖਾਨਾ ਕਲੱਬ ਵਿਖੇ ਹੋਏ ਸਮਾਗਮ ਦੌਰਾਨ ਗੁਰਬਾਣੀ ਦੀਆਂ ਤੁਕਾਂ ਦੇ ਗਾਇਨ ਸਮੇਂ ਲੋਕਾਂ ਵੱਲੋਂ ਨੱਚਣ ਦੀ ਸਾਹਮਣੇ ਆਈ ਘਟਨਾ ਦੀ ਸਖ਼ਤ ਨਿਖੇਧੀ ਕੀਤੀ ਹੈ। ਇਹ ਸਮਾਗਮ ਜਨ-ਜ਼ੈੱਡ […]
ਐਸਐਫਜੇ ਦੀ ਸੰਯੁਕਤ ਰਾਸ਼ਟਰ ਦੇ ਦਰ ’ਤੇ ਦਸਤਕ, ਪੰਜਾਬ ਨੂੰ ‘ਕਬਜ਼ੇ ਹੇਠਲਾ ਖੇਤਰ’ ਦੱਸ ਕੇ ਸਵੈ-ਨਿਰਣੇ ਦੇ ਹੱਕ ਦੀ ਮੰਗ; ਕਿਹਾ—‘ਆਜ਼ਾਦੀ ਤੋਂ ਬਿਨਾਂ ਸ਼ਾਂਤੀ ਨਹੀਂ’

6 Views ਨਵੀਂ ਦਿੱਲੀ 23 ਸੰਤਬਰ (ਮਨਪ੍ਰੀਤ ਸਿੰਘ ਖਾਲਸਾ):- ਸਿੱਖਸ ਫਾਰ ਜਸਟਿਸ ਵੱਲੋਂ 22 ਸਤੰਬਰ 2026 ਨੂੰ ਸੰਯੁਕਤ ਰਾਸ਼ਟਰ ਮਹਾਸਭਾ ਦੇ ਪ੍ਰਧਾਨ, ਮੈਂਬਰ ਦੇਸ਼ਾਂ ਅਤੇ ਸਕੱਤਰ-ਜਨਰਲ ਨੂੰ ਇੱਕ ਵਿਸਥਾਰਤ ਕਾਨੂੰਨੀ ਮੰਗ ਪੱਤਰ ਸੌਂਪਿਆ ਗਿਆ ਹੈ। ਜਥੇਬੰਦੀ ਨੇ ਸੰਯੁਕਤ ਰਾਸ਼ਟਰ ਤੋਂ ਪੰਜਾਬ ਨੂੰ ਭਾਰਤ ਦੇ ਕਬਜ਼ੇ ਹੇਠਲਾ ਖੇਤਰ ਮੰਨਣ, ਸਿੱਖ ਕੌਮ ਦੀ ਵੱਖਰੀ ਸਵਦੇਸ਼ੀ ਸਥਿਤੀ ਨੂੰ […]
