ਭਾਈ ਨਿੱਝਰ ਕਤਲ ਤੋਂ ਬਾਅਦ ਗਲੋਬਲ ਸਿੱਖ ਕਾਰਕੁਨਾਂ ਨੂੰ ਮਿਲ਼ ਰਹੀਆਂ ਵਾਰਨਿੰਗਾਂ ਦਾ ਸਿਲਸਿਲਾ ਜਾਰੀ, ਸੁਰੱਖਿਆ ਪ੍ਰਬੰਧਾਂ ’ਤੇ ਉਠੇ ਗੰਭੀਰ ਸਵਾਲ

4 Views  👉 ਨਰਿੰਦਰ ਸਿੰਘ ਰੰਧਾਵਾ ਤੇ ਮਨਜਿੰਦਰ ਸਿੰਘ ਨੂੰ ਮੁੜ ਜਾਨ ਦੇ ਖ਼ਤਰੇ ਸਬੰਧੀ ਪੁਲਿਸ ਚੇਤਾਵਨੀਆਂ ਦਾ ਦਾਅਵਾ ਨਵੀਂ ਦਿੱਲੀ 21 ਸੰਤਬਰ (ਮਨਪ੍ਰੀਤ ਸਿੰਘ ਖਾਲਸਾ):- ਸ਼ਹੀਦ ਹਰਦੀਪ ਸਿੰਘ ਨਿੱਝਰ ਦੀ ਯਾਦ ਅਤੇ ਇਨਸਾਫ਼ ਦੀ ਮੰਗ ਨਾਲ ਜੁੜੇ ਸਿੱਖ ਕਾਰਕੁਨਾਂ ਦੀ ਸੁਰੱਖਿਆ ਦਾ ਮੁੱਦਾ ਇੱਕ ਵਾਰ ਫਿਰ ਗੰਭੀਰ ਚਰਚਾ ਦਾ ਵਿਸ਼ਾ ਬਣ ਗਿਆ ਹੈ। ਬ੍ਰਿਟਿਸ਼ […]

ਨਾਨਕੁ ਦੁਨੀਆ ਕੈਸੀ ਹੋਈ”—ਮਾਇਆ, ਅਹੁਦੇ ਤੇ ਦਿਖਾਵੇ ਦੀ ਦੌੜ ’ਚ ਮਨੁੱਖ ਭੁੱਲਿਆ ਆਪਣਾ ਅਸਲ ਮੂਲ: ਭਾਈ ਜਰਨੈਲ ਸਿੰਘ ਕੋਹਾੜਕਾ

6 Views“ ਨਵੀਂ ਦਿੱਲੀ 21 ਸੰਤਬਰ (ਮਨਪ੍ਰੀਤ ਸਿੰਘ ਖਾਲਸਾ):- ਸੱਚਖੰਡ ਸ੍ਰੀ ਦਰਬਾਰ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਜਰਨੈਲ ਸਿੰਘ ਕੋਹਾੜਕਾ ਨੇ ਗੁਰੂ ਨਾਨਕ ਦੇਵ ਜੀ ਦੇ ਪਾਵਨ ਬਚਨ “ਨਾਨਕੁ ਦੁਨੀਆ ਕੈਸੀ ਹੋਈ” ਦੇ ਹਵਾਲੇ ਨਾਲ ਕਿਹਾ ਕਿ ਮਨੁੱਖ ਨੇ ਦੁਨਿਆਵੀ ਤਰੱਕੀ ਤਾਂ ਬਹੁਤ ਕਰ ਲਈ ਹੈ, ਪਰ ਉਸ ਦੇ ਜੀਵਨ ਵਿੱਚੋਂ ਸਬਰ, ਸੰਤੋਖ, ਦਇਆ ਅਤੇ […]

ਬੈਲਜੀਅਮ ’ਚ ਸਿੱਖ ਸ਼ਹੀਦਾਂ ਨੂੰ ਸ਼ਰਧਾਂਜਲੀ, ਪੰਜ ਪਿਆਰਿਆਂ ਦੀ ਅਗਵਾਈ ’ਚ ਗੂੰਜੇ ਜੈਕਾਰਿਆਂ ਨਾਲ ਯਾਦ ਕੀਤਾ ਗਿਆ ਬਹਾਦਰ ਸਿੱਖ ਸਿਪਾਹੀਆਂ ਦਾ ਇਤਿਹਾਸ

5 Views  ਨਵੀਂ ਦਿੱਲੀ, 21 ਸਤੰਬਰ (ਮਨਪ੍ਰੀਤ ਸਿੰਘ ਖਾਲਸਾ):- ਬੈਲਜੀਅਮ ਦੇ ਸਿੰਤ-ਟਰੂਡਿਨ ਵਿਖੇ ਪਹਿਲੀ ਅਤੇ ਦੂਜੀ ਵਿਸ਼ਵ ਜੰਗ ਸਮੇਤ ਵੱਖ-ਵੱਖ ਵਿਸ਼ਵ ਜੰਗਾਂ ਦੌਰਾਨ ਸ਼ਹੀਦ ਹੋਏ ਸਿੱਖ ਸਿਪਾਹੀਆਂ ਦੀ ਯਾਦ ਵਿੱਚ ਵਿਸ਼ੇਸ਼ ਸ਼ਰਧਾਂਜਲੀ ਸਮਾਗਮ ਕਰਵਾਇਆ ਗਿਆ। ਸ਼ਹਿਰ ਸਥਿਤ ਸਿੱਖ ਸ਼ਹੀਦ ਯਾਦਗਾਰ ’ਤੇ ਪੰਜ ਪਿਆਰਿਆਂ ਦੀ ਅਗਵਾਈ ਹੇਠ ਸਿੱਖ ਸੰਗਤ ਵੱਲੋਂ ਜੈਕਾਰਿਆਂ ਨਾਲ ਸ਼ਹੀਦ ਸਿਪਾਹੀਆਂ ਨੂੰ ਸ਼ਰਧਾਂਜਲੀ […]

ਜਲਾਵਤਨ ਯੋਧੇ ਦੇ ਭਰਾਤਾ ਦਾ ਇੰਤਕਾਲ !

5 Views  ਭਾਈ ਅਵਤਾਰ ਸਿੰਘ ਹੁੰਦਲ ਬੀਤੇ 34 ਸਾਲਾਂ ਤੋਂ ਜਰਮਨ ਜਲਾਵਤਨੀ ਕੱਟ ਰਹੇ ਹਨ ! ਅਜੇ ਕੱਲ ਹੀ ਵੀਰ ਨਾਲ ਗੱਲ ਹੋ ਰਹੀ ਸੀ ਤੇ ਵੀਰ ਹੁੰਦਲ ਨੇ ਦੱਸਿਆ ਕਿ ਬੀਤੇ 34 ਸਾਲਾਂ ਚ, ਤੀਹ ਜੀਅ ਵਿਛੋੜਾ ਦੇ ਗਏ ! ਮਾਮੇ, ਚਾਚੇ, ਤਾਏ , ਤਾਈਆਂ ਤਾਂ ਕੀ ਮਾਮਿਆਂ ਦੇ ਪੁੱਤ ਭਰਾਵਾਂ ਤੱਕ ਕਿਸੇ ਦੇ […]