ਪੰਜਾਬ ਦੇ ਸੂਬੇਦਾਰ ਜਕਰੀਏ ਬੇਅੰਤੇ ਦੇ ਜਬਰ ਜ਼ੁਲਮ ਦੀ ਅੱਤ ਦਾ ਅੰਤ ਕਰਨ ਵਾਲੇ ਮਹਾਨ ਸ਼ਹੀਦ ਭਾਈ ਦਿਲਾਵਰ ਸਿੰਘ ਬੱਬਰ ਦੇ 31ਵੇਂ ਸ਼ਹਾਦਤ ਦਿਹਾੜੇ ’ਤੇ ਕੋਟਿ-ਕੋਟਿ ਪ੍ਰਣਾਮ — ਗੁਰਚਰਨ ਸਿੰਘ ਗੁਰਾਇਆ,
10 Viewsਫਰੈਂਕਫਰਟ, ਜਰਮਨੀ:29 ਅਗਸਤ: ਖਾਲਿਸਤਾਨ ਦੀ ਜੰਗੇ ਅਜ਼ਾਦੀ ਦਾ ਸੰਘਰਸ਼ ਲੜ ਰਹੇ ਸੂਰਬੀਰ ਯੋਧਿਆਂ,ਉਹਨਾਂ ਦੇ ਪਰਿਵਾਰਾਂ ਤੇ ਉਨਾਂ ਨਾਲ ਹਮਦਰਦੀ ਸਨੇਹ ਰੱਖਣ ਵਾਲਿਆਂ ਨਾਲ ਸਰਕਾਰੀ ਅੱਤਿਆਚਾਰ ਦੀ ਇੰਤਾਹ ਹੋ ਗਈ ਇਸ ਜਬਰ ਜ਼ੁਲਮ ਦਾ ਅੰਤ ਕਰਨ ਵਾਲੇ ਮਹਾਨ ਸ਼ਹੀਦ ਭਾਈ ਦਿਲਾਵਰ ਸਿੰਘ ਬੱਬਰ ਦੇ 31ਵੇਂ ਸ਼ਹਾਦਤ ਦਿਹਾੜੇ ’ਤੇ ਉਨ੍ਹਾਂ ਨੂੰ ਕੋਟਿ-ਕੋਟਿ ਪ੍ਰਣਾਮ ਕਰਦਿਆਂ, ਉਸ ਦੌਰ…
