ਜ਼ੁਲਮਾਂ ਦੇ ਜ਼ਖ਼ਮਾਂ ਤੋਂ ਉੱਠੀ ਖਾਲਿਸਤਾਨ ਦੀ ਆਵਾਜ਼—ਇੰਡੀਆਨਾਪੋਲਿਸ ਵਿੱਚ 13 ਹਜ਼ਾਰ ਤੋਂ ਵੱਧ ਵੋਟਾਂ ਦਾ ਦਾਅਵਾ
23 Viewsਨਵੀਂ ਦਿੱਲੀ, 17 ਅਗਸਤ (ਮਨਪ੍ਰੀਤ ਸਿੰਘ ਖਾਲਸਾ): ਸਿੱਖਸ ਫਾਰ ਜਸਟਿਸ ਦੀ ਅਗਵਾਈ ਹੇਠ ਇੰਡੀਆਨਾਪੋਲਿਸ ਵਿੱਚ ਬੀਤੇ ਦਿਨ ਕਰਵਾਏ ਖਾਲਿਸਤਾਨ ਰੈਫਰੈਂਡਮ ਵਿੱਚ 13 ਹਜ਼ਾਰ ਤੋਂ ਵੱਧ ਸਿੱਖਾਂ ਵੱਲੋਂ ਵੋਟ ਪਾਉਣ ਦਾ ਪ੍ਰਬੰਧਕਾਂ ਨੇ ਦਾਅਵਾ ਕੀਤਾ ਹੈ। 30 ਡਿਗਰੀ ਸੈਲਸੀਅਸ ਤੋਂ ਵੱਧ ਗਰਮੀ ਦੇ ਬਾਵਜੂਦ ਵੋਟਿੰਗ ਸਥਾਨ ’ਤੇ ਸਿੱਖ ਸੰਗਤ ਦੀਆਂ ਘੰਟਿਆਂ ਲੰਬੀਆਂ ਕਤਾਰਾਂ ਲੱਗੀਆਂ ਰਹੀਆਂ।…
