ਗੁਰਦੁਆਰਾ ਗੁਰੂ ਨਾਨਕ ਨਿਵਾਸ ਸਟੁਟਗਾਰਟ ਵਿਖੇ ਲਗੇ ਬੱਚਿਆ ਦੇ ਗੁਰਮਤਿ ਸਿੱਖਲਾਈ ਕੈੰਪ ਦਾ ਸਮਾਪਤੀ ਸਮਾਗਮ।

82 Viewsਜਰਮਨੀ 11 ਅਗਸਤ (ਖਿੜਿਆ ਪੰਜਾਬ) ਗੁਰਦੁਆਰਾ ਗੁਰੂ ਨਾਨਕ ਨਿਵਾਸ ਸਟੁਟਗਾਰਟ ਵਿਖੇ ਬੱਚਿਆ ਨੂੰ ਗੁਰਮਤਿ ਵਿਰਸੇ ਨਾਲ ਜੋੜਨ ਲਈ ਸਮੂਹ ਸਾਧ ਸੰਗਤ ਦੇ ਸਹਿਯੋਗ ਨਾਲ ਗੁ.ਪ੍ਰ. ਕਮੇਟੀ ਵੱਲੋ ਗੁਰਦੁਆਰਾ ਸਾਹਿਬ ਵਿੱਚ ਗੁਰਮਤਿ ਸਿੱਖਲਾਈ ਕੈਂਪ ਲਗਾਇਆ ਗਿਆ ਸੀ। ਗੁਰਦੁਆਰਾ ਸਾਹਿਬ ਦੇ ਗ੍ਰੰਥੀ ਭਾਈ ਸੁਖਦੇਵ ਸਿੰਘ ਜੀ ਨੇ ਅਤੇ ਭੈਣ ਰਣਜੀਤ ਕੌਰ ਜੀ ਨੇ ਕੀਰਤਨ ਸਿਖਾਉਣ ਦੀ […]

ਮਾਨਸਿਕ ਗੁਲਾਮੀ ਤੋਂ ਮੁਕਤੀ ਹੀ ਅਸਲ ਆਜ਼ਾਦੀ ਦਾ ਰਾਹ :- ਗੁਰਚਰਨ ਸਿੰਘ ਗੁਰਾਇਆ

58 Viewsਗੁਲਾਮ ਕੌਮਾਂ ਅਕਸਰ ਆਪਣੇ ‘ਮਾਲਕਾਂ’ ਦੀਆਂ ਨਜ਼ਰਾਂ ਵਿੱਚ ਪ੍ਰਵਾਨ ਚੜ੍ਹਨ ਅਤੇ ਸੱਤਾ-ਧਾਰੀ ਵਰਗ ਦੀ ਪ੍ਰਵਾਨਗੀ ਹਾਸਲ ਕਰਨ ਲਈ ਉਸ ਦੇ ਪਹਿਰਾਵੇ, ਬੋਲੀ, ਖੁਰਾਕ, ਰਸਮਾਂ-ਰਿਵਾਜਾਂ ਅਤੇ ਸੱਭਿਆਚਾਰ ਨੂੰ ਅਪਣਾਉਣ ਲੱਗ ਪੈਂਦੀਆਂ ਹਨ। ਭਾਵੇਂ ਉਨ੍ਹਾਂ ਦੇ ਅੰਦਰਲੇ ਵਲਵਲੇ ਅਤੇ ਆਪਣੀ ਮੂਲ ਪਛਾਣ ਕੁਝ ਹੋਰ ਕਹਿ ਰਹੇ ਹੋਣ, ਪਰ ਬਾਹਰੀ ਵਰਤਾਰਾ ਹੌਲੀ-ਹੌਲੀ ਹਾਕਮ ਸੱਭਿਆਚਾਰ ਦੀ ਨਕਲ ਬਣ […]

ਕਰਤਾਰਪੁਰ ਲਾਂਘਾ ਸੁਰੱਖਿਆ ਕਾਰਨਾਂ ਕਰਕੇ ਬੰਦ ਤਾਂ ਅਮਰਨਾਥ ਯਾਤਰਾ ਕਿਉਂ ਜਾਰੀ.?—ਸਿਮਰਨਜੀਤ ਸਿੰਘ ਮਾਨ

48 Views👉 ਸੁਰੱਖਿਆ ਦੇ ਨਾਂ ’ਤੇ ਸਿੱਖਾਂ ਨਾਲ ਵਿਤਕਰਾ ਬੰਦ ਹੋਵੇ; ਧਾਰਾ 14 ਤਹਿਤ ਸਭ ਧਰਮਾਂ ਨਾਲ ਬਰਾਬਰੀ ਦਾ ਵਿਹਾਰ ਕਰਨ ਦੀ ਕੀਤੀ ਮੰਗ ਨਵੀਂ ਦਿੱਲੀ 11 ਅਗਸਤ (ਮਨਪ੍ਰੀਤ ਸਿੰਘ ਖਾਲਸਾ):- ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਸ. ਸਿਮਰਨਜੀਤ ਸਿੰਘ ਮਾਨ ਨੇ ਸ੍ਰੀ ਕਰਤਾਰਪੁਰ ਸਾਹਿਬ ਲਾਂਘਾ ਸੁਰੱਖਿਆ ਕਾਰਨਾਂ ਕਰਕੇ ਬੰਦ ਕਰਨ ਅਤੇ ਜੰਮੂ-ਕਸ਼ਮੀਰ ਵਿੱਚ ਅਮਰਨਾਥ […]

ਰੈਫਰੈਂਡਮ ਨੇ ਬਦਲੇ ਦੁਨੀਆ ਦੇ ਨਕਸ਼ੇ, ਖਾਲਿਸਤਾਨ ਦੀ ਸਥਾਪਤੀ ਲਈ ਵੀ ਲੋਕ-ਰਾਇ ਦੀ ਆਵਾਜ਼ ਬੁਲੰਦ ਕਰਨ ਦੀ ਲੋੜ: ਭਾਈ ਤੂਰ, ਭਾਈ ਰੰਧਾਵਾ

39 Views👉 15 ਅਗਸਤ ਨੂੰ ਵੈਨਕੁਵਰ ’ਚ ਕਾਰ ਰੈਲੀ, 16 ਅਗਸਤ ਨੂੰ ਇੰਡੀਆਨਾਪੋਲਿਸ ’ਚ ਰੈਫਰੈਂਡਮ ਦਾ ਅਗਲਾ ਪੜਾਅ ਨਵੀਂ ਦਿੱਲੀ 11 ਅਗਸਤ (ਮਨਪ੍ਰੀਤ ਸਿੰਘ ਖਾਲਸਾ):- ਦੁਨੀਆ ਦੇ ਵੱਖ-ਵੱਖ ਹਿੱਸਿਆਂ ਵਿੱਚ ਲੋਕਾਂ ਦੀ ਰਾਇ ਜਾਣਨ ਲਈ ਰੈਫਰੈਂਡਮ ਕਰਵਾਏ ਗਏ ਹਨ ਅਤੇ ਕਈ ਮਾਮਲਿਆਂ ਵਿੱਚ ਇਨ੍ਹਾਂ ਤੋਂ ਬਾਅਦ ਰਾਜਨੀਤਿਕ ਤੇ ਸੰਵਿਧਾਨਕ ਪ੍ਰਕਿਰਿਆਵਾਂ ਰਾਹੀਂ ਨਵੇਂ ਰਾਜ ਹੋਂਦ ਵਿੱਚ […]

ਦੇਹਧਾਰੀਆਂ ਦੀ ਚਾਕਰੀ ਛੱਡ ਗੁਰੂ ਦੇ ਸ਼ਬਦ ਨਾਲ ਜੁੜਨ ਦੀ ਲੋੜ: ਭਾਈ ਬਲਦੇਵ ਸਿੰਘ ਬੀੜ ਸਾਹਿਬ ਵਾਲੇ

33 Views👉 ਜਦੋ ਪ੍ਰਤੱਖ ਗੁਰੂ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮੌਜੂਦ ਹਨ, ਫਿਰ ਦੇਹਧਾਰੀਆਂ ਦੇ ਦਰਾਂ ’ਤੇ ਕਿਉਂ ਭਟਕ ਰਿਹਾ ਸਿੱਖ, ਆਤਮ-ਪੜਚੋਲ ਦਾ ਗੰਭੀਰ ਵਿਸ਼ਾ ਨਵੀਂ ਦਿੱਲੀ 11 ਅਗਸਤ (ਮਨਪ੍ਰੀਤ ਸਿੰਘ ਖਾਲਸਾ):- ਸਚਖੰਡ ਸ੍ਰੀ ਦਰਬਾਰ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਬਲਦੇਵ ਸਿੰਘ ਬੀੜ ਸਾਹਿਬ ਵਾਲਿਆਂ ਨੇ ਸਿੱਖ ਪੰਥ ਅੰਦਰ ਵਧ ਰਹੇ ਵਿਅਕਤੀ-ਕੇਂਦਰਿਤ ਰੁਝਾਨ ’ਤੇ […]