ਸਾਬਕਾ ਆਰਐਸਐਸ ਪ੍ਰਚਾਰਕ ਦਾ ਧਮਾਕੇਦਾਰ ਦਾਅਵਾ: ਆਰਐਸਐਸ, ਵੀਐਚਪੀ ਤੇ ਬਜਰੰਗ ਦਲ ਨੂੰ ‘ਅੱਤਵਾਦੀ ਸੰਗਠਨ’ ਐਲਾਨਿਆ ਜਾਵੇ
10 Views👉 ਅਮਿਤ ਸ਼ਾਹ ਅਤੇ ਪ੍ਰਿਅੰਕ ਖੜਗੇ ਨੂੰ ਪੱਤਰ ਲਿਖ ਮੋਹਨ ਭਾਗਵਤ ਸਮੇਤ ਵੱਡੇ ਆਗੂਆਂ ਦੀ ਜਾਂਚ ਦੀ ਕੀਤੀ ਮੰਗ ਨਵੀਂ ਦਿੱਲੀ, 10 ਅਗਸਤ (ਮਨਪ੍ਰੀਤ ਸਿੰਘ ਖਾਲਸਾ):- ਰਾਸ਼ਟਰੀ ਸਵੈਮ ਸੇਵਕ ਸੰਘ ਦੇ ਸਾਬਕਾ ਪੂਰਨਕਾਲੀ ਪ੍ਰਚਾਰਕ ਯਸ਼ਵੰਤ ਸਹਿਦੇਵ ਸ਼ਿੰਦੇ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਕਰਨਾਟਕ ਦੇ ਗ੍ਰਹਿ ਮੰਤਰੀ ਪ੍ਰਿਅੰਕ ਖੜਗੇ ਨੂੰ ਪੱਤਰ ਲਿਖ ਕੇ…
