ਬੱਚਿਆ ਦਾ ਗੁਰਮਤਿ ਸਿੱਖਲਾਈ ਕੈੰਪ 03 ਅਗਸਤ ਦਿਨ ਸੋਮਵਾਰ ਤੋਂ ਗੁਰਦੁਆਰਾ ਗੁਰੂ ਨਾਨਕ ਨਿਞਾਸ ਸਟੁਟਗਾਰਟ ਵਿਖੇ ਚਲ ਰਿਹਾ ਹੈ।
11 Views ਜਰਮਨੀ 4 ਅਗਸਤ (ਖਿੜਿਆ ਪੰਜਾਬ) ਬੱਚਿਆ ਦਾ ਗੁਰਮਤਿ ਸਿੱਖਲਾਈ ਕੈੰਪ 03 ਅਗਸਤ ਦਿਨ ਸੋਮਵਾਰ ਤੋਂ ਗੁਰਦੁਆਰਾ ਗੁਰੂ ਨਾਨਕ ਨਿਞਾਸ ਸਟੁਟਗਾਰਟ ਵਿਖੇ ਚਲ ਰਿਹਾ ਹੈ। ਬੱਚਿਆ ਨੂੰ ਗੁਰਮਤਿ ਵਿਰਸੇ ਨਾਲ ਜੋੜਨ ਦੀ ਭਾਵਨਾ ਨਾਲ ਞਸਮੂਹ ਸਾਧ ਸੰਗਤ ਦੇ ਸਹਿਯੋਗ ਨਾਲ ਗੁ.ਪ੍ਰ. ਕਮੇਟੀ ਵੱਲੋ ਗੁਰਮਤਿ ਸਿੱਖਲਾਈ ਕੈਂਪ ਮਿਤੀ 03 ਅਗਸਤ ਦਿਨ ਸੋਮਵਾਰ ਤੋੰ 09 ਅਗਸਤ…
