ਗੁਰਬਾਣੀ ਨੂੰ ਸਮਝਣ ਦੀ ਭੁੱਖ ਜਾਗ ਪਵੇ ਤਾਂ ਜੀਵਨ ਬਦਲ ਜਾਂਦਾ ਹੈ: ਭਾਈ ਸਰਬਜੀਤ ਸਿੰਘ ਧੂੰਦਾ ਸਿੱਖ ਪ੍ਰਚਾਰਕਾਂ ਅਤੇ ਉਨ੍ਹਾਂ ਨੂੰ ਸੁਣਨ ਵਾਲੀਆਂ ਸੰਗਤਾਂ ਪ੍ਰਤੀ ਅਪਮਾਨਜਨਕ ਅਤੇ ਅਸ਼ੋਭਨੀਕ ਸ਼ਬਦਾਵਲੀ ਵਰਤਣ ਵਾਲੇ ਤੱਤਾਂ ਤੋਂ ਸੰਗਤਾਂ ਸੁਚੇਤ ਰਹਿਣ – ਭਾਈ ਗੁਰਾਇਆ

444 Viewsਨਿਊਨਬਰਗ (ਜਰਮਨੀ) 30 ਜੁਲਾਈ (ਖਿੜਿਆ ਪੰਜਾਬ) “ਜਿਸ ਦਿਨ ਸਾਡੇ ਅੰਦਰ ਗੁਰਮਤਿ ਨੂੰ ਸਮਝਣ ਦੀ ਭੁੱਖ ਅਤੇ ਪਿਆਸ ਜਾਗ ਪਈ, ਉਸ ਦਿਨ ਸਾਡੀ ਸੋਚ, ਸਾਡਾ ਜੀਵਨ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪ੍ਰਤੀ ਸਾਡਾ ਨਜ਼ਰੀਆ ਹੀ ਬਦਲ ਜਾਵੇਗਾ। ਅੱਜ ਅਸੀਂ ਗੁਰੂ ਘਰ ਆ ਕੇ ਕੇਵਲ ਮੱਥਾ ਟੇਕਦੇ ਹਾਂ, ਪਰ ਗੁਰੂ ਦੇ ਉਪਦੇਸ਼ ਨੂੰ ਸਮਝਣ ਅਤੇ […]