ਗੁਰਦੁਆਰੇ ਸਿੱਖੀ ਦੇ ਪ੍ਰਚਾਰ ਦੇ ਸੋਮੇ ਹਨ ਜਿੱਥੇ ਤਨ ਅਤੇ ਮਨ ਦੀ ਖੁਰਾਕ ਸੱਚ ਦਾ ਉਪਦੇਸ਼ ਮਿਲਦਾ ਹੈ – ਭਾਈ ਧੂੰਦਾ ਗੁਰਦੁਆਰਾ ਸਿੰਘ ਸਭਾ ਔਗਸਬੁਰਗ ਵਿਖੇ ਸੰਗਤ ਨੇ ਵੱਡੀ ਗਿਣਤੀ ਵਿੱਚ ਭਰੀ ਹਾਜਰੀ।
145 Viewsਜਰਮਨੀ 26 ਜੁਲਾਈ (ਖਿੜਿਆ ਪੰਜਾਬ) ਦਿੱਲੀ ਵੇਖੋ ਜੋ ਕੁਝ ਵਾਪਰਿਆ ਸਾਰਿਆਂ ਧਾਰਮਿਕ ਸਥਾਨਾਂ ਨੇ ਦਰਵਾਜ਼ੇ ਬੰਦ ਕਰ ਲਏ ਸਿਵਾਏ ਗੁਰਦੁਆਰਿਆਂ ਤੋਂ ਤੁਸੀਂ ਵੇਖ ਹੀ ਲਿਆ ਕਿ ਇਹ ਸਟੇਟਮੈਂਟਾਂ ਆਪਾਂ ਨਹੀਂ ਦੇ ਰਹੇ ਦੂਜੇ ਮੱਤਾਂ ਦੇ ਬੱਚੇ ਦੇ ਰਹੇ ਹਨ ਦੋ ਸਟੂਡੈਂਟਸ ਸੀ ਲੜਕੀ ਤੇ ਲੜਕਾ ਉਹ ਕਹਿੰਦੇ ਅਸੀਂ ਪਤਾ ਨਹੀਂ ਕਿੰਨੀ ਵਾਰ ਮੱਥੇ ਟੇਕਣ…
