ਰਾਜੌਰੀ ਗਾਰਡਨ ਦੇ ਗੁਰੂ ਨਾਨਕ ਪਬਲਿਕ ਸਕੂਲ ‘ਚ ਮਨੁੱਖੀ ਅਧਿਕਾਰ ਸੈਮੀਨਾਰ, ਵਿਦਿਆਰਥੀਆਂ ਨੂੰ ਕਾਨੂੰਨੀ ਹੱਕਾਂ ਪ੍ਰਤੀ ਕੀਤਾ ਜਾਗਰੂਕ

49 Viewsਨਵੀਂ ਦਿੱਲੀ, 20 ਜੁਲਾਈ (ਮਨਪ੍ਰੀਤ ਸਿੰਘ ਖਾਲਸਾ):- ਰਾਜੌਰੀ ਗਾਰਡਨ ਸਥਿਤ ਗੁਰੂ ਨਾਨਕ ਪਬਲਿਕ ਸਕੂਲ ਵਿੱਚ “ਮਨੁੱਖੀ ਅਧਿਕਾਰ: ਲੋਕਤੰਤਰ ਦੀ ਨੀਂਹ” ਵਿਸ਼ੇ ‘ਤੇ ਇੱਕ ਪ੍ਰਭਾਵਸ਼ਾਲੀ ਸੈਮੀਨਾਰ ਦਾ ਆਯੋਜਨ ਕੀਤਾ ਗਿਆ। ਇਸ ਪ੍ਰੋਗਰਾਮ ਦਾ ਉਦੇਸ਼ ਵਿਦਿਆਰਥੀਆਂ ਨੂੰ ਮਨੁੱਖੀ ਅਧਿਕਾਰਾਂ ਦੀ ਮਹੱਤਤਾ, ਸੰਵਿਧਾਨ ਵੱਲੋਂ ਪ੍ਰਦੱਤ ਉਨ੍ਹਾਂ ਦੇ ਅਧਿਕਾਰਾਂ ਅਤੇ ਇੱਕ ਜ਼ਿੰਮੇਵਾਰ ਨਾਗਰਿਕ ਵਜੋਂ ਆਪਣੇ ਫ਼ਰਜ਼ਾਂ ਪ੍ਰਤੀ ਜਾਗਰੂਕ […]

ਹਰਿਦੁਆਰ ਗਿਆਨ ਗੋਦੜੀ ਸਾਹਿਬ ਮਾਮਲਾ: ਮੁੱਖ ਮੰਤਰੀ ਧਾਮੀ ਨੇ ਸਿੱਖ ਪ੍ਰਤੀਨਿਧ ਮੰਡਲ ਨੂੰ ਦਿੱਤਾ ਹੱਲ ਦਾ ਭਰੋਸਾ

54 Viewsਨਵੀਂ ਦਿੱਲੀ, 20 ਜੁਲਾਈ (ਮਨਪ੍ਰੀਤ ਸਿੰਘ ਖਾਲਸਾ): ਹਰਿਦੁਆਰ ਸਥਿਤ ਇਤਿਹਾਸਕ ਗੁਰਦੁਆਰਾ ਗਿਆਨ ਗੋਦੜੀ ਸਾਹਿਬ ਦੇ ਮਾਮਲੇ ਨੂੰ ਲੈ ਕੇ ਉੱਤਰਾਖੰਡ ਦੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨਾਲ ਉੱਤਰ ਪ੍ਰਦੇਸ਼ ਸਿੱਖ ਗੁਰਦੁਆਰਾ ਕੋਆਰਡੀਨੇਸ਼ਨ ਕਮੇਟੀ ਦੇ ਪ੍ਰਧਾਨ ਐਡਵੋਕੇਟ ਪਰਵਿੰਦਰ ਸਿੰਘ ਦੀ ਅਗਵਾਈ ਹੇਠ ਪੰਜ ਮੈਂਬਰੀ ਵਫ਼ਦ ਨੇ ਮੁਲਾਕਾਤ ਕੀਤੀ। ਵਫ਼ਦ ਨੇ ਗੁਰਦੁਆਰਾ ਗਿਆਨ ਗੋਦੜੀ ਸਾਹਿਬ ਦਾ […]

ਵੈਨਕੂਵਰ ‘ਚ 26 ਘੰਟੇ ਤੱਕ ਗੂੰਜੀ ‘ਕਿਲ ਮੋਦੀ ਪਾਲੀਟਿਕਸ’ ਰੈਲੀ, ਨਿੱਝਰ ਮਾਮਲੇ ‘ਚ ਇਨਸਾਫ਼ ਦੀ ਮੰਗ ਮੁੜ ਹੋਈ ਬੁਲੰਦ

98 Viewsਨਵੀਂ ਦਿੱਲੀ, 20 ਜੁਲਾਈ (ਮਨਪ੍ਰੀਤ ਸਿੰਘ ਖਾਲਸਾ):- ਕੈਨੇਡਾ ਦੇ ਵੈਨਕੂਵਰ ਸਥਿਤ ਭਾਰਤੀ ਕੌਂਸਲੇਟ ਦੇ ਬਾਹਰ 17 ਅਤੇ 18 ਜੁਲਾਈ ਨੂੰ 26 ਘੰਟਿਆਂ ਤੱਕ ਚੱਲੇ ਸ਼ਾਂਤਮਈ ਰੋਸ ਪ੍ਰਦਰਸ਼ਨ ਨੇ ਇੱਕ ਵਾਰ ਫਿਰ ਸ਼ਹੀਦ ਜਥੇਦਾਰ ਭਾਈ ਹਰਦੀਪ ਸਿੰਘ ਨਿੱਝਰ ਦੇ ਕਤਲ ਮਾਮਲੇ ਨੂੰ ਅੰਤਰਰਾਸ਼ਟਰੀ ਚਰਚਾ ਦੇ ਕੇਂਦਰ ਵਿੱਚ ਲਿਆ ਦਿੱਤਾ। ਆਯੋਜਕਾਂ ਅਨੁਸਾਰ, ਨਿੱਝਰ ਦੀ ਹੱਤਿਆ ਨੂੰ […]

ਹਾਅ ਦਾ ਨਾਅਰਾ ਮਾਰਨਾ ਅਤੇ ਜ਼ਬਰ ਨੂੰ ਜ਼ਬਰ ਕਹਿਣਾ ਗੁਰੂ ਨਾਨਕ ਸਾਹਿਬ ਦਾ ਸਿਧਾਂਤ – ਅੰਮ੍ਰਿਤਪਾਲ ਸਿੰਘ ਸਚਦੇਵਾ

53 Viewsਹਾਅ ਦਾ ਨਾਅਰਾ ਮਾਰਨਾ ਅਤੇ ਜ਼ਬਰ ਨੂੰ ਜ਼ਬਰ ਕਹਿਣਾ ਗੁਰੂ ਨਾਨਕ ਸਾਹਿਬ ਦਾ ਸਿਧਾਂਤ ਜਦੋਂ ਜ਼ੁਲਮ ਸਾਹਮਣੇ ਹੋਵੇ, ਤਦੋਂ ਚੁੱਪ ਰਹਿਣਾ ਸਿਰਫ਼ ਕਮਜ਼ੋਰੀ ਨਹੀਂ, ਕਈ ਵਾਰ ਜ਼ੁਲਮ ਨੂੰ ਸਵੀਕਾਰ ਕਰਨ ਦੇ ਬਰਾਬਰ ਹੋ ਜਾਂਦਾ ਹੈ। ਗੁਰੂ ਨਾਨਕ ਸਾਹਿਬ ਦੀਆਂ ਸਿੱਖਿਆਵਾਂ ਸਾਨੂੰ ਇਹੀ ਸਿਖਾਉਂਦੀਆਂ ਹਨ ਕਿ ਜਿੱਥੇ ਕਿਤੇ ਅਨਿਆਂ, ਜ਼ੁਲਮ, ਧੱਕਾ, ਭੇਦਭਾਵ ਜਾਂ ਮਨੁੱਖੀ ਅਪਮਾਨ […]

ਆਜ਼ਾਦੀ ਘੁਲਾਟੀਏ ਦੀ ਇਕਲੌਤੀ ਧੀ ਆਰਥਿਕ ਤੌਰ ਤੇ ਸੰਕਟ ਕਾਰਨ ਦਰ ਦਰ ਦੀਆਂ ਠੋਕਰਾਂ ਖਾਣ ਲਈ ਮਜਬੂਰ, ਫਰੀਡਮ ਫਾਈਟਰਜ ਸੰਸਥਾ ਮਦਦ ਲਈ ਅੱਗੇ ਆਈ __ ਸੁਰਜੀਤ ਸਿੰਘ ਭੁੱਚਰ।

113 Views ਖਾਲੜਾ 20 ਜੁਲਾਈ (ਖਿੜਿਆ ਪੰਜਾਬ) ਅੰਗ੍ਰੇਜ ਸਰਕਾਰ ਨਾਲ ਸੰਘਰਸ਼ ਕਰਨ ਵਾਲੇ ਆਜ਼ਾਦੀ ਘੁਲਾਟੀਆਂ ਦੇ ਕਈ ਪਰਿਵਾਰ ਆਰਥਿਕ ਤੌਰ ਤੇ ਬਹੁਤ ਮਾੜੇ ਹਾਲਾਤ ਵਿਚ ਗੁਜਰ ਰਹੇ ਹਨ। ਅਜਿਹੇ ਹੀ ਇਕ ਆਜ਼ਾਦੀ ਘੁਲਾਟੀਏ ਸਵਰਗੀ ਮੇਜਾ ਸਿੰਘ ਦੀ ਇਕਲੌਤੀ ਧੀ ਹੱਥ ਵਿੱਚ ਤਾਮਰ ਪੱਤਰ ਲੈ ਕੇ ਭਿੱਖੀਵਿੰਡ ਬਾਜਾਰ ਵਿੱਚ ਮਿਲ ਗਈ। ਜਿਸ ਨੇ ਦੱਸਿਆ ਕਿ ਉਹ […]

ਗਿਆਨ ਹੋਣਾ ਹੀ ਸਭ ਕੁਝ ਨਹੀਂ ਹੁੰਦਾ – ਗੁਰਜੀਤ ਸਿੰਘ ਅਜ਼ਾਦ

77 Viewsਗਿਆਨ ਮਨੁੱਖੀ ਜੀਵਨ ਲਈ ਬਹੁਤ ਮਹੱਤਵਪੂਰਨ ਹੈ। ਗਿਆਨ ਮਨੁੱਖ ਨੂੰ ਅਗਿਆਨਤਾ ਵਿੱਚੋਂ ਕੱਢ ਕੇ ਸਮਝ ਅਤੇ ਸੋਝੀ ਵੱਲ ਲੈ ਜਾਂਦਾ ਹੈ। ਪਰ ਕੇਵਲ ਕਿਸੇ ਗੱਲ ਦਾ ਗਿਆਨ ਹੋਣਾ ਹੀ ਸਭ ਕੁਝ ਨਹੀਂ ਹੁੰਦਾ। ਅਸਲ ਮਹੱਤਵ ਇਸ ਗੱਲ ਦਾ ਹੈ ਕਿ ਮਨੁੱਖ ਉਸ ਗਿਆਨ ਨੂੰ ਕਿੱਥੇ, ਕਿਵੇਂ ਅਤੇ ਕਿਸ ਮਨੋਰਥ ਲਈ ਵਰਤਦਾ ਹੈ। ਬਿਨਾਂ ਚਾਬੀ […]