ਪੁੱਤ ਨੇ ਪਿਉ ਦਾ ਗੋਲੀ ਮਾਰ ਕੇ ਕੀਤਾ ਕਤਲ
137 Viewsਪੁੱਤ ਨੇ ਪਿਉ ਦਾ ਗੋਲੀ ਮਾਰ ਕੇ ਕੀਤਾ ਕਤਲ ਹਲਕਾ ਖੇਮਕਰਨ ਦੇ ਪਿੰਡ ਬਹਾਦਰ ਨਗਰ ਵਿਖੇ ਇਕਲੌਤੇ ਪੁੱਤਰ ਵੱਲੋਂ ਵੱਲੋਂ ਆਪਣੇ ਪਿਤਾ ਦਾ ਗੋਲੀ ਮਾਰ ਕੇ ਕਤਲ ਕਰਨ ਦਾ ਸਮਾਂਚਾਰ ਪ੍ਰਾਪਤ ਹੋਇਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀਐਸਪੀ ਪ੍ਰੀਤ ਇੰਦਰ ਸਿੰਘ ਨੇ ਦੱਸਿਆ ਕਿ ਮੋਹਬਾਰਾ ਕੋਲ ਜਾਣਕਾਰੀ ਮਿਲਣ ਤੇ ਜਤ ਤਸਦੀਕ ਕੀਤੀ ਗਈ ਤਾਂ…
