ਜਹਾਂਗੀਰ ਪੂਰੀ ਦੇ ਗੁਰਦੁਆਰਾ ਸਾਹਿਬ ਵਿਖ਼ੇ ਤੰਦੁਰੁਸਤ ਰਹਿਣ ਲਈ ਜੇ ਐਸ ਬੇਦੀ ਦੀ ਮਦਦ ਸਦਕਾ ਖੁਲਿਆ ਜਿੰਮ ???? ਨੌਜਵਾਨਾਂ ਨੂੰ ਪਾਵਰਲਿਫਟਿੰਗ, ਡੈੱਡ ਲਿਫਟਿੰਗ, ਸ਼ਾਰਟਪੁੱਟ ਅਤੇ ਹੋਰ ਖੇਡਾਂ ਵਿੱਚ ਹਿੱਸਾ ਲੈਣ ਲਈ ਕੀਤਾ ਜਾਏਗਾ ਪ੍ਰੇਰਿਤ
94 Viewsਨਵੀਂ ਦਿੱਲੀ 29 ਸੰਤਬਰ (ਮਨਪ੍ਰੀਤ ਸਿੰਘ ਖਾਲਸਾ):- ਗੁਪ੍ਰਸਾਦ ਪ੍ਰਚਾਰ ਵਿੰਗ ਅਤੇ ਸਿੱਖ ਗੇਮਜ਼ ਆਫ ਫੈਡਰੇਸ਼ਨ ਆਫ ਇੰਡੀਆ ਨੇ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ, ਆਈ.ਜੇ.ਬਲਾਕ, ਜਹਾਂਗੀਰਪੁਰੀ, ਦਿੱਲੀ ਵਿੱਚ ਇੱਕ ਜਿੰਮ ਖੋਲ੍ਹਿਆ। ਇਹ ਦਿੱਲੀ ਦਾ ਪਹਿਲਾ ਗੁਰਦੁਆਰਾ ਹੈ ਜੋ ਸਿੱਖ ਨੌਜਵਾਨਾਂ ਨੂੰ ਪਾਵਰਲਿਫਟਿੰਗ, ਡੈੱਡ ਲਿਫਟਿੰਗ, ਸ਼ਾਰਟਪੁੱਟ ਅਤੇ ਹੋਰ ਖੇਡਾਂ ਵਿੱਚ ਹਿੱਸਾ ਲੈਣ ਲਈ ਪ੍ਰੇਰਿਤ ਕਰਨ ਲਈ…
