ਬੇਅਦਬੀਆਂ ਦੀਆਂ ਵੱਧ ਰਹੀਆਂ ਘਟਨਾਵਾਂ ਚਿੰਤਾਜਨਕ, ਕੇਂਦਰ ਅਤੇ ਰਾਜ ਸਰਕਾਰ ਤੁਰੰਤ ਕਰਣ ਸਖ਼ਤ ਕਾਰਵਾਈ: ਬੀਬੀ ਰਣਜੀਤ ਕੌਰ ???? ਗੁਟਕਾ ਸਾਹਿਬ ਉਪਰ ਜੁਤੀਆਂ ਮਾਰਣ ਦੀ ਵੀਡੀਓ ਨੇ ਵਲੂੰਧਰੇ ਸਿੱਖ ਹਿਰਦੇ
157 Viewsਨਵੀਂ ਦਿੱਲੀ 25 ਸੰਤਬਰ (ਮਨਪ੍ਰੀਤ ਸਿੰਘ ਖਾਲਸਾ):- ਦਿੱਲੀ ਗੁਰਦੁਆਰਾ ਕਮੇਟੀ ਦੇ ਸੀਨੀਅਰ ਮੈਂਬਰ ਬੀਬੀ ਰਣਜੀਤ ਕੌਰ ਜੋ ਕਿ ਇਸ ਸਮੇਂ ਕੈਨੇਡਾ ਦੌਰੇ ਤੇ ਹਨ ਨੇ ਫੋਨ ਰਾਹੀਂ ਕੀਤੀ ਗੱਲਬਾਤ ਦੌਰਾਨ ਕਿਹਾ ਕਿ ਇਕ ਨਵੀਂ ਵੀਡੀਓ ਦੇਖਣ ਨੂੰ ਮਿਲ਼ ਰਹੀ ਹੈ ਜਿਸ ਵਿਚ ਸਿੱਖ ਪੰਥ ਦੇ ਵੱਖ ਵੱਖ ਗੁਟਕਾ ਸਾਹਿਬ ਨੂੰ ਇਕੱਠਾ ਕਰਕੇ ਉਨ੍ਹਾਂ ਉਪਰ…
