ਜਥੇਦਾਰ ਵਧਾਵਾ ਸਿੰਘ ਬੱਬਰ ਵੱਲੋ ਬੱਬਰ ਖਾਲਸਾ ਜਥੇਬੰਦੀ ਦੇ ਨਾਮ ਤੇ ਫਿਰੌਤੀਆਂ ਮੰਗਣ ਵਾਲਿਆਂ ਨੂੰ ਸਖ਼ਤ ਤਾੜਨਾ
93 Viewsਸਿੱਖ ਧਰਮ ਦੀ ਅਰੰਭਤਾ ਤੋਂ ਹੀ ਸਾਹਿਬ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਨੇ ਇਹ ਅਟੱਲ ਸਿਧਾਂਤ ਦ੍ਰਿੜ ਕਰਾਇਆ ਸੀ ਕਿ ਮਨੁੱਖ ਨੇ ਕਦੇ ਵੀ ਜ਼ਾਲਮ ਦੀ ਗੁਲਾਮੀ ਨੂੰ ਪ੍ਰਵਾਨ ਨਹੀਂ ਕਰਨਾ। ਗੁਰੂ ਸਾਹਿਬ ਦਾ ਉਪਦੇਸ਼ ਸੀ ਕਿ ਜ਼ੁਲਮ ਅਤੇ ਜਬਰ ਦੇ ਸਾਂਹਵੇਂ ਝੁਕਣ ਦੀ ਬਜਾਏ, ਉਸ ਦੀ ਤਾਕਤ ਨੂੰ ਵੰਗਾਰਨਾ, ਜ਼ੁਲਮ ਦਾ ਨਾਸ਼ ਕਰਨਾ…