Breaking : ਨਾਂਦੇੜ ਦੀ ਸਿੱਖ ਸੰਗਤ ਵੱਲੋਂ ਵਿਆਹਾਂ ਬਾਰੇ ਵੱਡਾ ਐਲਾਨ
71 Viewsਨਾਂਦੇੜ, 21 ਜੁਲਾਈ 2025 — ਨਾਂਦੇੜ ਦੀ ਸਿੱਖ ਸੰਗਤ ਵੱਲੋਂ ਵਿਆਹ ਸਬੰਧੀ ਇਕ ਵੱਡਾ ਅਤੇ ਐਲਾਨ ਕੀਤਾ ਗਿਆ ਹੈ। ਸੰਗਤ ਵੱਲੋਂ ਕਿਹਾ ਗਿਆ ਹੈ ਕਿ ਕੋਈ ਵੀ ਸਿੱਖ ਕੁੜੀ ਗੈਰ ਸਿੱਖ ਪਰਿਵਾਰ ਵਿੱਚ ਵਿਆਹ ਨਹੀਂ ਕਰੇਗੀ। ਸੰਗਤ ਨੇ ਇੱਥੋਂ ਤੱਕ ਕਿਹਾ ਕਿ ਜਿਹੜੀ ਵੀ ਸਿੱਖ ਕੁੜੀ ਗੈਰ ਸਿੱਖ ਪਰਿਵਾਰ ਵਿੱਚ ਵਿਆਹ ਕਰੇਗੀ, ਉਸ ਨਾਲ…