ਪੀਪਲ ਹੂ ਇੰਸਪਾਇਰ ਅਵਾਰਡ 2025 ਨਵੀਂ ਦਿੱਲੀ ਵਿਖੇ 10 ਅਗਸਤ ਨੂੰ ਹੋਵੇਗਾ ਆਯੋਜਿਤ
305 Viewsਨਵੀਂ ਦਿੱਲੀ, 2 ਜੁਲਾਈ (ਮਨਪ੍ਰੀਤ ਸਿੰਘ ਖਾਲਸਾ):- ਵਰਲਡ ਸਿੱਖ ਚੈਂਬਰ ਆਫ ਕਾਮਰਸ ਵੱਲੋਂ ਇੰਗਲਿਸ਼ ਬ੍ਰਾਊਨ ਦੇ ਸਹਿਯੋਗ ਨਾਲ ਪੀਪਲ ਹੂ ਇੰਸਪਾਇਰ ਅਵਾਰਡ 2025 (ਸੀਜ਼ਨ 2) ਦਾ ਆਯੋਜਨ 10 ਅਗਸਤ 2025 ਨੂੰ ਨਵੀਂ ਦਿੱਲੀ ਦੇ ਇਤਿਹਾਸਕ ਦ ਇੰਪੀਰੀਅਲ ਹੋਟਲ, ਜਨਪਥ ਵਿਖੇ ਕੀਤਾ ਜਾ ਰਿਹਾ ਹੈ। ਇਸ ਮਾਣਪੂਰਕ ਮੌਕੇ ਉੱਤੇ ਮਾਨਯੋਗ ਸ਼੍ਰੀ ਚਿਰਾਗ ਪਾਸਵਾਨ, ਕੇਂਦਰੀ ਮੰਤਰੀ,…
