APKF ਦੇ ਮੋਢੀ ਸ.ਜਸਵਿੰਦਰ ਸਿੰਘ ਐਡਵੋਕੇਟ ਦਾ ਇੰਗਲੈਂਡ ਵਿਖੇ ਵਿਸ਼ੇਸ਼ ਸਨਮਾਨ
179 Viewsਸਾਊਥਾਲ 25 ਜੂਨ(ਸੰਦੀਪ ਸਿੰਘ ) ਸਿੱਖ ਕੌਂਮ ਦੇ ਉਸਾਰੂ ਭਵਿੱਖ ਲਈ ਅਨੇਕਾਂ ਹੀ ਸਿੱਖ ਸਖਸ਼ੀਅਤਾਂ ਨੇ ਨਿਰਸਵਾਸਥ ਹੋ ਕੇ ਚੜ੍ਹਦੀ ਕਲਾ ਦੇ ਕਾਰਜ ਅਤੇ ਉਪਰਾਲੇ ਕੀਤੇ ਅਤੇ ਲਗਾਤਾਰ ਜਾਰੀ ਰੱਖੇ ਜਾ ਰਹੇ ਹਨ। ਉਹਨਾਂ ਵਿਚੋਂ ਹੀ ਇੱਕ ਹਨ ਐਡਵੋਕੇਟ ਜਸਵਿੰਦਰ ਸਿੰਘ ਸਾਬਕਾ ਮੈਂਬਰ SGPC, ਜਿੰਨ੍ਹਾਂ 1999 ਵਿੱਚ ਖਾਲਸੇ ਦੇ 300ਸਾਲਾਂ ਪ੍ਰਗਟ ਦਿਵਸ ਤੇ ਅਕਾਲ…
