ਜਥੇਦਾਰ ਗੜਗੱਜ ਵਾਂਗ ਧੁੰਮਾਂ ਵੀ ਹਨੇਰੇ ‘ਚ ਮੁਖੀ ਬਣਿਆ ਅਤੇ ਬਾਦਲ-ਭਾਜਪਾ ਦਾ ਪਿੱਠੂ ਬਣ ਕੇ ਟਕਸਾਲ ਨੂੰ ਰੋਲ ਰਿਹੈ : ਭਾਈ ਬਲਵੰਤ ਸਿੰਘ ਗੋਪਾਲਾ
74 Viewsਅੰਮ੍ਰਿਤਸਰ, 2 ਮਈ ( ਖਿੜਿਆ ਪੰਜਾਬ): ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ ਦੇ ਸਾਬਕਾ ਪ੍ਰਧਾਨ ਅਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਸੀਨੀਅਰ ਆਗੂ ਜਥੇਦਾਰ ਭਾਈ ਬਲਵੰਤ ਸਿੰਘ ਗੋਪਾਲਾ ਨੇ ਪ੍ਰੈਸ ਨੋਟ ਜਾਰੀ ਕਰਦਿਆਂ ਕਿਹਾ ਕਿ ਜਿਵੇਂ ਗਿਆਨੀ ਕੁਲਦੀਪ ਸਿੰਘ ਗੜਗੱਜ ਹਨੇਰੇ ਵਿੱਚ ਜਥੇਦਾਰ ਬਣਿਆ ਹੈ, ਇਸੇ ਤਰ੍ਹਾਂ ਬਾਬਾ ਹਰਨਾਮ ਸਿੰਘ ਧੁੰਮਾ ਵੀ ਹਨੇਰੇ ਵਿੱਚ ਹੀ ਟਕਸਾਲ…