ਦਿੱਲੀ ਕਮੇਟੀ ਵਲੋਂ ਕਾਨੂੰਨੀ ਚਿੱਕੜ ਵਿੱਚ ਫਸੇ ਸਕੂਲਾਂ ਨੂੰ ਬਚਾਉਣ ਲਈ ਕੋਈ ਯੋਜਨਾ ਨਹੀਂ: ਜੀ.ਕੇ. 👉 ਕਮੇਟੀ ਪ੍ਰਬੰਧਕਾਂ ਦੀ ਸੋਚ “ਰੋਮ ਸੜ ਰਿਹਾ ਹੈ ਅਤੇ ਨੀਰੋ ਬੰਸਰੀ ਵਜਾ ਰਿਹਾ ਹੈ” ਵਰਗੀ
70 Viewsਨਵੀਂ ਦਿੱਲੀ 31 ਮਈ (ਮਨਪ੍ਰੀਤ ਸਿੰਘ ਖਾਲਸਾ):- ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲਾਂ ‘ਤੇ 400 ਕਰੋੜ ਰੁਪਏ ਦੇ ਕਰਜ਼ੇ ਸਬੰਧੀ ਦਿੱਲੀ ਹਾਈ ਕੋਰਟ ਦੇ ਹੁਕਮਾਂ ‘ਤੇ ਭਾਈਚਾਰੇ ਦੀਆਂ ਜਾਇਦਾਦਾਂ ਦੇ ਮੁੱਲਾਂਕਣ ਦੀ ਪ੍ਰਕਿਰਿਆ ਸ਼ੁਰੂ ਹੋ ਗਈ ਹੈ। ਜਿਸ ਲਈ ਸਰਕਾਰ ਦੁਆਰਾ ਅਧਿਕਾਰਤ ਮੁੱਲਾਂਕਣ ਕੰਪਨੀ, ਏ ਤੋਂ ਜ਼ੈੱਡ, ਨੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ 35 ਲੱਖ…