ਫਰੈਕਫੋਰਟ ਏਅਰਪੋਰਟ ਤੇ ਗੁਰੂ ਨਾਨਕ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਅਤੇ ਖਾਲਸੇ ਪੰਥ ਦੇ 326ਵੇਂ ਪ੍ਰਗਟ ਦਿਹਾੜੇ ਤੇ ਟੈਕਸੀ ਵਾਲਿਆ ਨੇ ਲੰਗਰ ਲਗਾ ਬਾਬੇ ਦੇ ਸੁਨਹਿਰੀ ਉਪਦੇਸ਼ਾਂ ਦਾ ਦਿੱਤਾ ਸੁਨੇਹਾ ।

ਫਰੈਕਫੋਰਟ ਏਅਰਪੋਰਟ ਤੇ ਗੁਰੂ ਨਾਨਕ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਅਤੇ ਖਾਲਸੇ ਪੰਥ ਦੇ 326ਵੇਂ ਪ੍ਰਗਟ ਦਿਹਾੜੇ ਤੇ ਟੈਕਸੀ ਵਾਲਿਆ ਨੇ ਲੰਗਰ ਲਗਾ ਬਾਬੇ ਦੇ ਸੁਨਹਿਰੀ ਉਪਦੇਸ਼ਾਂ ਦਾ ਦਿੱਤਾ ਸੁਨੇਹਾ ।

36 Viewsਫਰੈਕਫੋਰਟ 18 ਅਪ੍ਰੈਲ : ਫਰੈਕਫੋਰਟ ਦੇ ਅੰਤਰਰਾਸ਼ਟਰੀ ਹਵਾਈ ਜਹਾਜ਼ਾਂ ਦੇ ਅੱਡੇ ਤੇ ਟੈਕਸੀ ਮਾਲਕਾਂ ਤੇ ਚਾਲਕਾਂ ਨੇ ਵੱਖ ਵੱਖ ਦੂਜੇ ਦੇਸ਼ਾਂ ਦੇ ਲੋਕਾਂ ਨਾਲ ਗੁਰੂ ਨਾਨਕ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਅਤੇ ਖਾਲਸੇ ਪੰਥ ਦੇ 326ਵੇਂ ਪ੍ਰਗਟ ਦਿਹਾੜੇ ਦੀ ਪਵਿੱਤਰ ਖੁਸ਼ੀ ’ਚ, ਵਿਸ਼ੇਸ਼ ਲੰਗਰ ਸੇਵਾ, ਮਿਠਾਈ ਅਤੇ ਚਾਹ ਦੀ ਵਿਵਸਥਾ ਕੀਤੀ ਗਈ । ਮਨੁੱਖਤਾ…