ਕਕਾਰ ਬੇਅਦਬੀ: ਜਥੇਦਾਰ ਵੱਲੋਂ ਗ੍ਰੰਥੀ ਨੂੰ ਪਸ਼ਚਾਤਾਪ ਵਜੋਂ ਜਪੁਜੀ ਸਾਹਿਬ ਦੇ ਪੰਜ ਪਾਠ ਕਰਨ ਦੇ ਆਦੇਸ਼
203 Viewsਅੰਮ੍ਰਿਤਸਰ, 22 ਮਾਰਚ ਕਿਸੇ ਕਾਰਨ ਆਪਣੇ ਕਕਾਰ ਦਾ ਨਿਰਾਦਰ ਕਰਨ ਵਾਲੇ ਗ੍ਰੰਥੀ ਨੂੰ ਖਿਮਾ ਯਾਚਨਾ ਕਰਨ ਮਗਰੋਂ ਅਕਾਲ ਤਖ਼ਤ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਹਰਿਮੰਦਰ ਸਾਹਿਬ ਦੇ ਸਰੋਵਰ ਵਿੱਚ ਇਸ਼ਨਾਨ ਕਰ ਕੇ ਜਪੁਜੀ ਸਾਹਿਬ ਦੇ ਪੰਜ ਪਾਠ ਕਰਨ ਅਤੇ ਅਕਾਲ ਤਖ਼ਤ ਵਿੱਚ ਕੜਾਹ ਪ੍ਰਸ਼ਾਦ ਦੀ ਦੇਗ ਕਰਵਾਉਣ ਮਗਰੋਂ ਖਿਮਾ ਯਾਚਨਾ ਦੀ…
