ਪ੍ਰਚਾਰਕ ਭਾਈ ਗੁਰਸ਼ਰਨ ਸਿੰਘ Dall ਦੇ ਮਾਤਾ ਮਨਜੀਤ ਕੌਰ ਜੀ (78 ਸਾਲ) ਦੇ ਗਏ ਸਦੀਵੀ ਵਿਛੋੜਾ। ਅੰਤਿਮ ਸੰਸਕਾਰ 19 ਮਾਰਚ ਦਿਨ ਬੁਧਵਾਰ ਸਵੇਰੇ 11 ਵਜੇ ਪਿੰਡ Dall ਵਿਖੇ ਹੋਣਗੇ।
332 Viewsਖਾਲੜਾ 18 ਮਾਰਚ : ਉੱਘੇ ਸਿੱਖ ਪ੍ਰਚਾਰਕ ਭਾਈ ਗੁਰਸ਼ਰਨ ਸਿੰਘ Dall (ਯੂ.ਐਸ.ਏ.) ਦੇ ਸਤਿਕਾਰਯੋਗ ਮਾਤਾ ਮਨਜੀਤ ਕੌਰ ਜੀ (78 ਸਾਲ) ਜੋ ਕਿ ਪਿਛਲੇ ਕੁਝ ਸਮੇਂ ਤੋਂ ਪੰਜਾਬ ਦੀ ਧਰਤੀ ਤੇ ਬੀਮਾਰ ਚੱਲ ਰਹੇ ਸਨ ਉਹ ਅੱਜ ਸਦੀਵੀ ਵਿਛੋੜਾ ਦੇ ਗਏ ਹਨ ਉਹਨਾਂ ਦੇ ਅੰਤਿਮ ਸੰਸਕਾਰ 19 ਮਾਰਚ ਦਿਨ ਬੁੱਧਵਾਰ 11 ਵਜੇ ਪਿੰਡ Dall ਵਿਖੇ…