ਅਖੌਤੀ ਪੰਥਕ ਲੀਡਰਾਂ ਤੇ ਜਥੇਦਾਰਾਂ ਦੇ ਗੁਰਮਤਿ ਸਿਧਾਤਾਂ ਨੂੰ ਢਾਹ ਲਾਉਣ ਵਾਲੇ ਕੰਮਾਂ ਨੂੰ “ ਵੇਖ ਕਿ ਅਣਡਿੱਠ ਕਰਨ, ਕਰਕੇ ਅੱਜ ਕੌਮ ਦੀ ਚੜ੍ਹਦੀ ਦੀ ਬਜਾਏ ਹੋ ਰਿਹੀ ਢਹਿਦੀ ਕਲਾ!–ਗੁਰਚਰਨ ਸਿੰਘ ਗੁਰਾਇਆ

247 Viewsਸਿੱਖ ਇਤਿਹਾਸ ਦੇ ਪੰਨਿਆਂ ਅਤੇ ਰੋਜ਼ਾਨਾ ਦੀ ਅਰਦਾਸ ਵਿੱਚ ਅਸੀਂ ਵੇਖ ਕੇ ਅਣਡਿੱਠ ਕਰਨ ਵਾਲਿਆਂ ਨੂੰ ਯਾਦ ਅਤੇ ਉਹਨਾਂ ਦਾ ਧਿਆਨ ਧਰਦੇ ਹਾਂ । ਉਹਨਾਂ ਨੇ ਵੇਖ ਕੇ ਕੀ ਅਣਡਿੱਠ ਕੀਤਾ, ਇਹ ਗੱਲ ਵੀਚਾਰਨ ਵਾਲੀ ਹੈ । ਅਸੀਂ ਇਸ ਦੇ ਅਰਥ ਆਪਣੀ ਆਪਣੀ ਸਮਝ ਅਨੁਸਾਰ ਕਰ ਲੈਦੇ ਹਾਂ ਜਿਵੇ ਕਿ ਕਈ ਕਹਿ ਦਿੰਦੇ ਹਨ […]
