ਪੰਜਾਬ ਦੇ ਟਰੈਵਲ ਏਜੰਟਾਂ ਨਾਲ ਜੁੜਿਆ ਵੱਡਾ ਖੁਲਾਸਾ ਬਹੁਤਿਆਂ ਕੋਲ ਨਹੀਂ ਹਨ ਲਾਇਸੰਸ
206 Viewsਚੰਡੀਗੜ੍ਹ: 18 ਫਰਵਰੀ , ਖਿੜਿਆ ਪੰਜਾਬ ਬਿਊਰੋ ਪੰਜਾਬ ਦੇ ਟ੍ਰੈਵਲ ਏਜੰਟਾਂ ਨਾਲ ਜੁੜਿਆ ਵੱਡਾ ਖ਼ੁਲਾਸਾ ਹੋਇਆ ਹੈ। ਸੂਬੇ ਅੰਦਰ ਤਕਰੀਬਨ 92 ਫ਼ੀਸਦੀ ਟ੍ਰੈਵਲ ਏਜੰਟ ਨਾਜਾਇਜ਼ ਤੌਰ ‘ਤੇ ਕੰਮ ਕਰ ਰਹੇ ਹਨ। ਵਿਦੇਸ਼ ਮੰਤਰਾਲੇ ਦੀ ਇਕ ਰਿਪੋਰਟ ਮੁਤਾਬਕ ਸੂਬੇ ਵਿਚ ਸਿਰਫ਼ 212 ਟ੍ਰੈਵਲ ਏਜੰਟਾਂ ਕੋਲ ਹੀ ਲਾਇਸੰਸ ਹਨ। ਇਨ੍ਹਾਂ ਵਿਚੋਂ ਵੀ 80 ਏਜੰਟਾਂ ਦੇ ਲਾਇਸੰਸ…
