ਭਗਤ ਰਵਿਦਾਸ ਮਹਾਰਾਜ ਜੀ ਦਾ ਪ੍ਰਕਾਸ਼ ਪੁਰਬ ਮਨਾਇਆ
262 Viewsਖਾਲੜਾ 12 ਫਰਵਰੀ : ਭਗਤ ਰਵਿਦਾਸ ਜੀ ਮਹਾਰਾਜ ਜੀ ਦਾ ਪ੍ਰਕਾਸ਼ ਪੁਰਬ ਖਾਲੜਾ ਵਿਖੇ ਸ਼ਰਦਾ ਭਾਵਨਾ ਨਾਲ ਮਨਾਇਆ ਗਿਆ। ਇਸ ਮੌਕੇ ਵੱਖ ਵੱਖ ਪਕਵਾਨਾ ਦਾ ਅਤੁੱਟ ਲੰਗਰ ਵਰਤਾਇਆ ਗਿਆ। ਇਹ ਜਾਨਕਾਰੀ ਦਿੰਦਿਆ ਬਾਬਾ ਕਸ਼ਮੀਰ ਸਿੰਘ, ਰੇਸ਼ਮ ਸਿੰਘ, ਸਾਬਕਾ ਸਰਪੰਚ ਮਿਲਖਾ ਸਿੰਘ ਅਮੀਸ਼ਾਹ, ਪਰਮਿੰਦਰ ਸਿੰਘ ਹੀਰਾ,ਮੂਲ ਚੰਦ ਸੀਮਿੰਟ ਸਟੋਰ,ਡਾਕਟਰ ਲਛਮਣ ਦਾਸ, ਰਵੀ ਕੁਮਾਰ, ਡਰਾਈਵਰ ਸਤਨਾਮ…
