Whatsapp number for NRI’s ਪੰਜਾਬ ਸਰਕਾਰ ਵੱਲੋਂ ਪਰਵਾਸੀ ਭਾਰਤੀਆਂ ਦੀ ਮਦਦ ਲਈ ਵੱਟਸਐਪ ਨੰਬਰ ਜਾਰੀ ਐੱਨਆਰਈਜ਼ ਹੁਣ 90560-09884 ’ਤੇ ਦਰਜ ਕਰਵਾ ਸਕਣਗੇ ਆਪਣੀਆਂ ਸ਼ਿਕਾਇਤਾਂ
465 Viewsਚੰਡੀਗੜ੍ਹ, 9 ਫਰਵਰੀ ਪੰਜਾਬ ਸਰਕਾਰ ਨੇ ਪਰਵਾਸੀ ਭਾਰਤੀਆਂ (ਐੱਨਆਰਆਈ’ਜ਼) ਦੀ ਮਦਦ ਲਈ ਵੱਟਸਐਪ ਨੰਬਰ 90560-09884 ਜਾਰੀ ਕੀਤਾ ਹੈ। ਐੱਨਆਰਆਈਜ਼ ਹੁਣ ਆਪਣੀਆਂ ਸ਼ਿਕਾਇਤਾਂ ਇਸ ਨੰਬਰ ’ਤੇ ਭੇਜ ਸਕਣਗੇ। ਅਧਿਕਾਰਤ ਬਿਆਨ ਮੁਤਾਬਕ ਇਹ ਸ਼ਿਕਾਇਤਾਂ ਅੱਗੇ ਸਬੰਧਤ ਸਰਕਾਰੀ ਵਿਭਾਗ ਤੇ ਪੰਜਾਬ ਪੁਲੀਸ ਦੇ ਵਧੀਕ ਡੀਜੀਪੀ (ਐੱਨਆਰਆਈ ਵਿੰਗ) ਨੂੰ ਭੇਜੀਆਂ ਜਾਣਗੀਆਂ । ਬਿਆਨ ਵਿਚ ਕਿਹਾ ਗਿਆ ਕਿ ਐੱਨਆਰਆਈਜ਼…
