ਬਾਬਾ ਹਰਨਾਮ ਸਿੰਘ ਧੁੰਮਾ ਵੱਲੋਂ ਮਹਾਂਕੁੰਭ ‘ਚ ਨਹਾਉਣਾ ਤੇ ਹਿੰਦੂ ਰੀਤਾਂ ਨੂੰ ਅਪਣਾਉਣਾ ਖ਼ਾਲਸਾ ਪੰਥ ਤੇ ਦਮਦਮੀ ਟਕਸਾਲ ਦਾ ਅਪਮਾਨ : ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ
515 Viewsਅੰਮ੍ਰਿਤਸਰ, 31 ਜਨਵਰੀ ( ਖਿੜਿਆ ਪੰਜਾਬ): ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ ਦੇ ਸਾਬਕਾ ਪ੍ਰਧਾਨ ਭਾਈ ਬਲਵੰਤ ਸਿੰਘ ਗੋਪਾਲਾ ਅਤੇ ਮੌਜੂਦਾ ਕੌਮੀ ਪ੍ਰਧਾਨ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਨੇ ਕਿਹਾ ਕਿ ਬਾਬਾ ਹਰਨਾਮ ਸਿੰਘ ਧੁੰਮਾ ਵੱਲੋਂ ਮਹਾਂਕੁੰਭ ਮੇਲੇ ‘ਤੇ ਜਾ ਕੇ ਹਿੰਦੂ ਤੀਰਥਾਂ ‘ਤੇ ਇਸ਼ਨਾਨ ਕਰਨਾ ਤੇ ਹਿੰਦੂ ਰਹੁ-ਰੀਤਾਂ ਨੂੰ ਅਪਣਾਉਣਾ ਖ਼ਾਲਸਾ ਪੰਥ ਅਤੇ ਦਮਦਮੀ ਟਕਸਾਲ…
