ਪਾਰਸਲ ਕੰਪਨੀ ਵਿੱਚ ਕੰਮ ਕਰਦੇ ਗੁਰਤੇਜ ਸਿੰਘ ਦੀ ਅਣਪਛਾਤੇ ਵਿਅਕਤੀਆਂ ਨੇ ਮੋਟਰਸਾਈਕਲ ਘੇਰ ਕੇ ਕੀਤੀ ਲੁੱਟ
270 Viewsਪਾਰਸਲ ਕੰਪਨੀ ਵਿੱਚ ਕੰਮ ਕਰਦੇ ਗੁਰਤੇਜ ਸਿੰਘ ਦੀ ਅਣਪਛਾਤੇ ਵਿਅਕਤੀਆਂ ਨੇ ਮੋਟਰਸਾਈਕਲ ਘੇਰ ਕੇ ਕੀਤੀ ਲੁੱਟ ਜਿਲਾ ਤਰਨ ਤਾਰਨ ਦੇ ਪਿੰਡ ਸਭਰਾ ਵਿਖੇ ਕੋਰੀਅਰ ਵਿੱਚ ਕੰਮ ਕਰਦੇ ਗੁਰਤੇਜ ਸਿੰਘ ਵਾਸੀ ਘਰਿਆਲਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮੈਂ ਪਾਰਸਲ ਕੰਪਨੀ ਵਿੱਚ ਕੰਮ ਕਰਦਾ ਹਾਂ ਮੈਂ ਪਿੰਡ ਸਭਰਾ ਤੋਂ ਪਾਰਸਲ ਵੰਡ ਕੇ ਪਿੰਡ ਤੋਂ…
