ਹਰਿਆਣਾ ਗੁਰਦੁਆਰਾ ਕਮੇਟੀ ਦੇ ਚਾਲੀ ਵਾਰਡਾਂ ਵਿਚੋਂ 6 ਸੀਟਾਂ ਬਾਦਲਕਿਆਂ ਦੀ ਸ਼ਰਮਨਾਕ ਹਾਰ*ਸ੍ਰੋਮਣੀ ਕਮੇਟੀ ਦੀਆਂ ਚੋਣਾਂ ਵਿਚ ਖਾਲਸਾ ਪੰਥ ਇਹੀ ਨਤੀਜੇ ਦੁਹਰਾਏਗਾ *ਜਥੇਦਾਰ ਅਕਾਲ ਤਖਤ ਸਾਹਿਬ ਹੁਕਮਨਾਮੇ ਨੂੰ ਚੈਲਿੰਜ ਕਰਨ ਵਾਲੇ ਸੁਖਬੀਰ ਬਾਦਲ ਤੇ ਉਸਦੇ ਟੋਲੇ ਨੂੰ ਤਨਖਾਹੀਆ ਕਰਾਰ ਦੇਣ- ਬਾਬਾ ਸਰਬਜੋਤ ਸਿੰਘ ਬੇਦੀ
146 Viewsਜਲੰਧਰ 20 ਜਨਵਰੀ ( ਖਿੜਿਆ ਪੰਜਾਬ) ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਚੋਣਾਂ ਦੇ ਨਤੀਜਿਆਂ ਨਾਲ ਸਿਖ ਸੰਗਤ ਨੇ ਸਪੱਸ਼ਟ ਸੁਨੇਹਾ ਦਿੱਤਾ ਹੈ ਕਿ ਸਿੱਖ ਧਰਮ ਵਿਚ ਸਰਕਾਰੀ ਤੇ ਹੁਕਮਨਾਮੇ ਵਿਰੋਧੀ ਤੇ ਬੇਅਦਬੀਆਂ ਵਾਲੀਆਂ ਤਾਕਤਾਂ ਸਿਖ ਪੰਥ ਨੂੰ ਮਨਜੂਰ ਨਹੀਂ।ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਪੰਥ ਦਰਦੀ ਬਾਬਾ ਸਰਬਜੋਤ ਸਿੰਘ ਬੇਦੀ ਵੱਲੋਂ ਪ੍ਰੋਫੈਸਰ ਬਲਵਿੰਦਰ ਪਾਲ ਸਿੰਘ ਦੇ…