ਜਰਮਨੀ ਦੇ ਰਾਜਨੀਤਕ ਪਾਰਟੀ ਐਸ. ਪੀ. ਡੀ. ਵਿਚ ਕੰਵਰਸ਼ੇਰਪਾਲ ਸਿੰਘ ਰਾਠ ਸਭ ਤੋਂ ਘੱਟ ਉਮਰ ਦਾ ਮੈਂਬਰ ਬਣਿਆ ।

373 Viewsਜਰਮਨੀ 19 ਜਨਵਰੀ (ਖਿੜਿਆ ਪੰਜਾਬ) ਪੰਜਾਬ ਦੀ ਧਰਤੀ ਤੋਂ ਦੂਰ ਜਰਮਨੀ ਦੇ ਸ਼ਹਿਰ ਹੈਡਲਬਰਗ ਵਸਨੀਕ ਜਸਵਿੰਦਰਪਾਲ ਸਿੰਘ ਰਾਠ ਦੇ ਹੋਣਹਾਰ ਸਪੁੱਤਰ ਕਾਕਾ ਕੰਵਰਸ਼ੇਰਪਾਲ ਸਿੰਘ ਰਾਠ (14 ਸਾਲ) ਜੋ ਪੰਜਾਬ ਵਿਚ ਜਿੱਲ੍ਹਾ ਹੁਸ਼ਿਆਰਪੁਰ ਦੇ ਪਿੰਡ ਘੋੜੇ ਚੱਕ (ਚੱਕ ਬਾਮੂ) ਦੇ ਕਪਤਾਨ ਮੋਹਿੰਦਰ ਸਿੰਘ ਦੇ ਪੋਤਰੇ ਹਨ ਨੇ ਜਰਮਨੀ ਵਿਚ ਰਾਜਨੀਤਿਕ ਦਲ ਐਸ ਪੀ ਡੀ ਵਿਚ […]
ਕਿਸਾਨੀ ਸੰਘਰਸ਼ , ਰਾਜਸੀ ਸਿੱਖ ਕੈਦੀਆਂ ਦੀ ਰਿਹਾਈ ਦੇ ਹੱਕ ਤੇ ਯੂਏਪੀਏ ਵਰਗੇ ਕਾਲੇ ਕਾਨੂੰਨ ਦੇ ਵਿਰੋਧ ਵਿੱਚ 26 ਜਨਵਰੀ ਨੂੰ ਕਾਲੇ ਦਿਨ ਦੇ ਤੌਰਤੇ ਮਨਾਉਣ ਲਈ ਭਾਰਤੀ ਕੌਸਲੇਟ ਫਰੈਕਫੋਰਟ ਸਾਹਮਣੇ ਹੋ ਰਹੇ ਰੋਹ ਮੁਜ਼ਾਹਰੇ ਵਿੱਚ ਇਨਸਾਫ਼ ਪਸੰਦ ਲੋਕਾਈ ਨੂੰ ਵੱਧ ਤੋਂ ਵੱਧ ਸ਼ਾਮਲ ਹੋਣ ਦੀ ਅਪੀਲ – ਗੁਰਚਰਨ ਸਿੰਘ ਗੁਰਾਇਆ

251 Viewsਜਰਮਨ 19 ਜਨਵਰੀ : ਵਰਲਡ ਸਿੱਖ ਪਾਰਲੀਮੈਂਟ ਦੇ ਕੋ -ਕੋਅਰਡੀਨੇਟਰ ਭਾਈ ਗੁਰਚਰਨ ਸਿੰਘ ਗੁਰਾਇਆ ਨੇ ਪ੍ਰੈਸ ਦੇ ਨਾਂ ਜਾਰੀ ਬਿਆਨ ਕਰਦਿਆਂ ਹੋਇਆਂ ਕਿਹਾ ਕਿ 26 ਜਨਵਰੀ 1950 ਨੂੰ ਲਾਗੂ ਹੋਏ ਭਾਰਤੀ ਸੰਵਿਧਾਨ ਨੂੰ ਲਾਗੂ ਕਰਨ ਦੀ 75ਵੀ ਵਰ੍ਹੇਗੰਢ ਦੇ ਮੰਨੂਵਾਦੀਆਂ ਵੱਲੋਂ ਖੁਸ਼ੀਆਂ ਦੇ ਜਸ਼ਨ ਮਨਾਏ ਜਾਣਗੇ, ਸਿੱਖ ਕੌਮ ਇਸ ਨੂੰ ਕਾਲੇ ਦਿਵਸ ਦੇ ਤੌਰਤੇ […]
