ਗੁਰਦੁਆਰਾ ਸ੍ਰੀ ਦਸ਼ਮੇਸ਼ ਸਿੰਘ ਸਭਾ ਕੋਲਨ ਵਿਖੇ ਮਨਾਇਆ ਗਿਆ ਸ਼ਹੀਦੀ ਦਿਹਾੜਾ । ਕੌਮੀ ਦਸਤਾਰ ਦਿਵਸ ਵਿੱਚ ਬੱਚਿਆਂ ਨੌਜਵਾਨਾਂ ਅਤੇ ਬੀਬੀਆਂ ਨੇ ਵੱਧ ਚੜ ਕੇ ਲਿਆ ਹਿੱਸਾ।
256 Viewsਕੌਲਨ 30 ਦਸੰਬਰ (ਖਿੜਿਆ ਪੰਜਾਬ) ਗੁਰਦੁਆਰਾ ਸ੍ਰੀ ਦਸ਼ਮੇਸ਼ ਸਿੰਘ ਸਭਾ ਕੋਲਨ ਵਿਖੇ 23 ਤਰੀਕ ਤੋਂ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰ ਕੌਰ ਜੀ ਦੀ ਸ਼ਹਾਦਤ ਨੂੰ ਸਮਰਪਿਤ ਗੁਰਮਤੀ ਸਮਾਗਮਾਂ ਦੀ ਲੜੀ ਕੀਤੀ , ਜਿਸ ਵਿੱਚ ਇਤਿਹਾਸ ਦੀ ਵਿਚਾਰ ਲਗਾਤਾਰ 23 ਤਰੀਕ ਤੋਂ 26 ਤਰੀਕ ਤੱਕ ਕੀਤੀ ਗਈ। ਉਸ ਤੋਂ ਬਾਅਦ 29 ਦਸੰਬਰ ਅਖੰਡ ਪਾਠ ਸਾਹਿਬ…
